ਸਿੱਧੂ ਦੀ ਪਾਕਿ ਫੇਰੀ ਤੇ ਵਿਦੇਸ਼ ਮੰਤਰਾਲੇ ਦਾ ਬਿਆਨ....

News18 Punjab
Updated: November 7, 2019, 5:14 PM IST
ਸਿੱਧੂ ਦੀ ਪਾਕਿ ਫੇਰੀ ਤੇ ਵਿਦੇਸ਼ ਮੰਤਰਾਲੇ ਦਾ ਬਿਆਨ....
ਸਿੱਧੂ ਦੀ ਪਾਕਿ ਫੇਰੀ ਤੇ ਵਿਦੇਸ਼ ਮੰਤਰਾਲੇ ਦਾ ਬਿਆਨ....
News18 Punjab
Updated: November 7, 2019, 5:14 PM IST
ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਦੀ ਫੇਰੀ ਤੇ ਵਿਦੇਸ਼ ਮੰਤਰਾਲੇ ਦਾ ਬਿਆਨ ਆਇਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਹੈ ਕਿ ਲਾਂਘੇ ਦਾ ਉਦਘਾਟਨ ਇੱਕ ਇਤਿਹਾਸਕ ਘਟਨਾ ਹੈ ਪਰ ਇੱਕ ਸ਼ਖਸ ਨੂੰ ਮਹੱਤਵ ਦੇਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿੱਜੀ ਤੌਰ ਤੇ ਜਾਣਾ ਹੈ, ਤਾਂ ਪ੍ਰਰਿਕਿਆ ਪੂਰੀ ਕਰੋ। ਸਿੱਧੂ ਸਹੀ ਤਰੀਕੇ ਨਾਲ ਅਪਲਾਈ ਕਰਨ। ਵੈੱਬਸਾਈਟ ਤੇ ਅਪਲਾਈ ਕਰਕੇ ਲੈਣੀ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਅਜੇ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਰੋਹ 'ਚ ਸ਼ਾਮਲ ਹੋਣ ਵਾਲੇ ਜਥੇ ਦੀ ਸੂਚੀ ਦੀ ਪੁਸ਼ਟੀ ਨਹੀਂ ਕੀਤੀ। ਪਾਕਿਸਤਾਨ ਵਲੋਂ ਭੁਲੇਖਾ ਪੈਦਾ ਕੀਤਾ ਜਾ ਰਿਹਾ ਹੈ। ਕਦੇ ਉਹ ਕਹਿ ਰਹੇ ਹਨ ਕਿ ਪਾਸਪੋਰਟ ਚਾਹੀਦਾ ਹੈ ਤੇ ਕਦੇ ਨਹੀਂ।
Loading...
First published: November 7, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...