Home /News /national /

ਕੇਂਦਰ ਵੱਲੋਂਂ Free Fire ਸਮੇਤ 54 ਚੀਨੀ ਮੋਬਾਈਲ Apps `ਤੇ ਲਗਾਈ ਗਈ ਪਾਬੰਦੀ, ਦੇਖੋ ਪੂਰੀ List

ਕੇਂਦਰ ਵੱਲੋਂਂ Free Fire ਸਮੇਤ 54 ਚੀਨੀ ਮੋਬਾਈਲ Apps `ਤੇ ਲਗਾਈ ਗਈ ਪਾਬੰਦੀ, ਦੇਖੋ ਪੂਰੀ List

Full List Of 54 Banned Chinese Apps In India: ਇਹ ਪੰਜਵੀਂ ਵੱਡੀ ਘਟਨਾ ਹੈ ਜਿੱਥੇ ਸਰਕਾਰ ਨੇ ਚੀਨੀ ਐਪਸ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਸੀ, ਪਹਿਲਾਂ, ਜੂਨ 2021 ਵਿੱਚ, ਜਿੱਥੇ TikTok, Shareit, UC ਬ੍ਰਾਊਜ਼ਰ ਅਤੇ 56 ਹੋਰ ਚੀਨੀ ਐਪਸ ਨੂੰ ਬਲੌਕ ਕੀਤਾ ਗਿਆ ਸੀ।

Full List Of 54 Banned Chinese Apps In India: ਇਹ ਪੰਜਵੀਂ ਵੱਡੀ ਘਟਨਾ ਹੈ ਜਿੱਥੇ ਸਰਕਾਰ ਨੇ ਚੀਨੀ ਐਪਸ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਸੀ, ਪਹਿਲਾਂ, ਜੂਨ 2021 ਵਿੱਚ, ਜਿੱਥੇ TikTok, Shareit, UC ਬ੍ਰਾਊਜ਼ਰ ਅਤੇ 56 ਹੋਰ ਚੀਨੀ ਐਪਸ ਨੂੰ ਬਲੌਕ ਕੀਤਾ ਗਿਆ ਸੀ।

Full List Of 54 Banned Chinese Apps In India: ਇਹ ਪੰਜਵੀਂ ਵੱਡੀ ਘਟਨਾ ਹੈ ਜਿੱਥੇ ਸਰਕਾਰ ਨੇ ਚੀਨੀ ਐਪਸ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਸੀ, ਪਹਿਲਾਂ, ਜੂਨ 2021 ਵਿੱਚ, ਜਿੱਥੇ TikTok, Shareit, UC ਬ੍ਰਾਊਜ਼ਰ ਅਤੇ 56 ਹੋਰ ਚੀਨੀ ਐਪਸ ਨੂੰ ਬਲੌਕ ਕੀਤਾ ਗਿਆ ਸੀ।

ਹੋਰ ਪੜ੍ਹੋ ...
  • Share this:

    Full List Of 54 Banned Chinese Apps In India: ਕੇਂਦਰ ਸਰਕਾਰ ਨੇ ਰਾਸ਼ਟਰੀ "ਸੁਰੱਖਿਆ ਖਤਰੇ" ਦੇ ਕਾਰਨ ਭਾਰਤ 'ਚ 54 ਚੀਨੀ ਐਪਸ (Centre Govt. Bans 54 Chinese Mobile Apps) 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।


    ਇਹ ਪੰਜਵੀਂ ਵੱਡੀ ਘਟਨਾ ਹੈ ਜਿੱਥੇ ਸਰਕਾਰ ਨੇ ਚੀਨੀ ਐਪਸ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ, ਸਭ ਤੋਂ ਪਹਿਲਾਂ, ਜੂਨ 2021 ਵਿੱਚ, ਜਿੱਥੇ TikTok, Share it, UC Browser ਅਤੇ 56 ਹੋਰ ਚੀਨੀ ਐਪਸ ਨੂੰ ਬਲੌਕ (Block) ਕਰ ਦਿੱਤਾ ਗਿਆ।


    ਖਬਰ ਏਜੰਸੀ ਪੀ.ਟੀ.ਆਈ. ਮੁਤਾਬਕ ਗ੍ਰਹਿ ਮੰਤਰਾਲੇ ਨੇ ਦੇਸ਼ ਦੀ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲੀਆਂ 54 ਚੀਨੀ ਮੋਬਾਈਲ ਐਪਲੀਕੇਸ਼ਨਾਂ 'ਤੇ ਪਾਬੰਦੀ ਲਗਾਉਣ ਦੀ ਸਿਫਾਰਿਸ਼ ਕੀਤੀ ਹੈ।ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ) ਭਾਰਤ ਵਿੱਚ ਇਹਨਾਂ ਐਪਸ ਦੇ ਸੰਚਾਲਨ 'ਤੇ ਪਾਬੰਦੀ ਲਗਾਉਣ ਲਈ ਰਸਮੀ ਤੌਰ 'ਤੇ ਇੱਕ ਨੋਟੀਫਿਕੇਸ਼ਨ ਜਾਰੀ ਕਰੇਗਾ।


    ਸਰਕਾਰ ਵੱਲੋਂ ਅਧਿਕਾਰਤ ਰਿਲੀਜ਼ ਤੋਂ ਪਹਿਲਾਂ, ਬਾਰ ਅਤੇ ਬੈਂਚ ਨੇ 54 ਐਪਸ ਦੀ ਸੂਚੀ ਜਾਰੀ ਕੀਤੀ ਹੈ। ਦੇਖੋ ਪੂਰੀ List:

    1 Garena Free Fire- Illuminate

    2 Beauty Camera - Selfie Camera


    3 Equalizer — Bass Booster & Volume EQ & Virtualizer


    4 Music Player- Music, Mp3 Player


    5 Equalizer & Bass Booster - Music Volume EQ


    6 Music Plus - MP3 Player


    7Equalizer Pro - Volume Booster & Bass Booster


    8 Video Player Media All Format


    9 Music Player - Equalizer & MP3


    10 Volume Booster - Loud Speaker & Sound Booster


    11 Music Player - MP3 Player


    12 CamCard for SalesForce Ent


    13 Isoland 2: Ashes of Time Lite


    14 Rise of Kingdoms: Lost Crusade


    15 APUS Security HD (Pad Version)


    16 Parallel Space Lite 32 Support


    17 Viva Video Editor - Snack Video Maker with Music


    18 Nice video baidu


    19 Tencent Xriver


    20 Onmyoji Chess


    21 Onmyoji Arena


    22 AppLock


    23 Dual Space Lite - Multiple Accounts & Clone App


    24 Dual Space Pro - Multiple Accounts & App Cloner


    25 DualSpace Lite - 32Bit Support


    26 Dual Space - 32Bit Support


    27 Dual Space - 64Bit Support


    28 Dual Space Pro - 32Bit Support


    29 Conquer Online - MMORPG Game


    30 Conquer Online Il


    31 Live Weather & Radar - Alerts


    32 Notes- Color Notepad, Notebook


    33 MP3 Cutter - Ringtone Maker & Audio Cutter


    34 Voice Recorder & Voice Changer


    35 Barcode Scanner - QR Code Scan


    36 Lica Cam - selfie camera app


    37 EVE Echoes


    38 Astracraft


    39 U Game Booster-network solution for high ping


    40 Extraordinary Ones


    41 Badlanders


    42 Stick Fight: The Game Mobile


    43 Twilight Pioneers


    44 Cute: Match With The World


    45 SmallWorld-Enjoy groupchat and video chat


    46 CuteU Pro


    47 FancyU - Video Chat & Meetup


    48 RealU: Go Live, Make Friends


    49 MoonChat: Enjoy Video Chats


    50 RealU Lite -video to live!


    51 Wink: Connect Now


    52 FunChat Meet People Around You


    53 FancyU pro - Instant Meetup through Video


    54 Beauty Camera: Sweet Selfie HD


    ਹੋਰ ਗੈਰੇਨਾ ਫ੍ਰੀ ਫਾਇਰ ਵਰਜਨ ਵੀ ਗੂਗਲ ਪਲੇ ਅਤੇ ਐਪਲ ਐਪ ਸਟੋਰ 'ਤੇ ਉਪਲਬਧ ਨਹੀਂ ਹਨ। ਫ੍ਰੀ ਫਾਇਰ ਦੇ ਗਾਇਬ ਹੋਣ ਦਾ ਇੱਕ ਸੰਭਾਵਿਤ ਕਾਰਨ ਇਹ ਹੋ ਸਕਦਾ ਹੈ ਕਿ PUBG ਮੋਬਾਈਲ ਦੇ ਡਿਵੈਲਪਰ ਕ੍ਰਾਫਟਨ ਨੇ ਕਾਪੀਰਾਈਟਸ ਦੀ ਉਲੰਘਣਾ ਕਰਨ ਲਈ ਗੈਰੇਨਾ ਦੇ ਖਿਲਾਫ ਮੁਕੱਦਮਾ ਸ਼ੁਰੂ ਕੀਤਾ ਹੈ।
    Published by:Amelia Punjabi
    First published:

    Tags: Apps, Banned, Centre govt, China, Indian government, Mobile phone, MOBILEGAMES, Narendra modi

    ਅਗਲੀ ਖਬਰ