ਦਿਲਜੀਤ ਦੋਸਾਂਝ ਦੇ ਅਗਾਮੀ ਅਮਰੀਕਾ ਸ਼ੋਅ 'ਤੇ ਵਿਵਾਦ, ਵੀਜ਼ਾ ਰੱਦ ਕਰਨ ਦੀ ਉੱਠੀ ਮੰਗ

News18 Punjab
Updated: September 11, 2019, 11:29 AM IST
share image
ਦਿਲਜੀਤ ਦੋਸਾਂਝ ਦੇ ਅਗਾਮੀ ਅਮਰੀਕਾ ਸ਼ੋਅ 'ਤੇ ਵਿਵਾਦ, ਵੀਜ਼ਾ ਰੱਦ ਕਰਨ ਦੀ ਉੱਠੀ ਮੰਗ
ਦਿਲਜੀਤ ਦੋਸਾਂਝ ਦੇ ਅਗਾਮੀ ਅਮਰੀਕਾ ਸ਼ੋਅ 'ਤੇ ਵਿਵਾਦ, ਵੀਜ਼ਾ ਰੱਦ ਕਰਨ ਦੀ ਉੱਠੀ ਮੰਗImage Source : INSTAGRAM

  • Share this:
  • Facebook share img
  • Twitter share img
  • Linkedin share img
ਦਿਲਜੀਤ ਦੋਸਾਂਝ ਦੇ ਅਗਾਮੀ ਅਮਰੀਕਾ ਸ਼ੋਅ 'ਤੇ ਵਿਵਾਦਾਂ ਵਿੱਚ ਆ ਗਿਆ ਹੈ। Federation of Western India Cine Employees( FWICE) ਦੀ ਵਿਦੇਸ਼ ਮੰਤਰਾਲੇ ਤੋਂ ਦਿਲਜੀਤ ਦੋਸਾਂਝ ਦਾ ਵੀਜ਼ਾ ਰੱਦ ਕਰਨ ਦੀ ਮੰਗ ਕੀਤੀ ਹੈ।  ਸੰਸਥਾ ਮੁਤਾਬਿਕ ਪਾਕਿਸਤਾਨ ਨਾਗਰਿਕ ਰੇਹਾਨ ਸਿੱਦੀਕੀ ਸ਼ੋਅ ਦੇ ਪ੍ਰਬੰਧਕ ਹਨ। ਇਸ ਸ਼ੋਅ ਨਾਲ ਭਾਰਤ ਦੇ ਲੋਕਾਂ 'ਚ ਗਲਤ ਮੈਸੇਜ ਜਾਵੇਗਾ। 21 ਸਤੰਬਰ ਨੂੰ ਅਮਰੀਕਾ 'ਚ ਦਿਲਜੀਤ ਦੀ ਸਟੇਜ ਪਰਫ਼ਾਰਮੈਂਸ ਹੈ।

First published: September 11, 2019
ਹੋਰ ਪੜ੍ਹੋ
ਅਗਲੀ ਖ਼ਬਰ