ਕੋਰੋਨਾ ਨਾਲ ਲੜਨ ਲਈ G-20 ਦੇਸ਼ ਦੇਣਗੇ 5 ਲੱਖ ਕਰੋੜ ਡਾਲਰ, PM ਮੋਦੀ ਬੋਲੇ WHO ਨੂੰ ਤਾਕਤਵਰ ਬਣਾਉਣ ਦੀ ਲੋੜ

News18 Punjabi | News18 Punjab
Updated: March 26, 2020, 11:49 PM IST
share image
ਕੋਰੋਨਾ ਨਾਲ ਲੜਨ ਲਈ G-20 ਦੇਸ਼ ਦੇਣਗੇ 5 ਲੱਖ ਕਰੋੜ ਡਾਲਰ, PM ਮੋਦੀ ਬੋਲੇ WHO ਨੂੰ ਤਾਕਤਵਰ ਬਣਾਉਣ ਦੀ ਲੋੜ

  • Share this:
  • Facebook share img
  • Twitter share img
  • Linkedin share img
ਦੇਸ਼ ਵਿੱਚ ਫੈਲੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਜੀ-20 (G-20) ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਂਫ੍ਰੇਂਸਿੰਗ ਜ਼ਰੀਏ ਮੀਟਿੰਗ ਵਿੱਚ ਦੁਨੀਆ ਦੇ ਆਗੂਆਂ ਨਾਲ ਕੋਰੋਨਾ ਵਾਇਰਸ ਬਿਮਾਰੀ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਵੈਸ਼੍ਵਿਕਰਨ ਇਨਸਾਨੀਅਤ ਤੇ ਆਧਾਰਿਤ ਹੋਣਾ ਚਾਹੀਦਾ।ਉਨ੍ਹਾਂ ਕਿਹਾ ਇਹ ਸਮਾਂ ਵਿਸ਼ਵ ਸਿਹਤ ਸੰਗਠਨ ਨੂੰ ਮਜ਼ਬੂਤ ਬਣਾਉਣ ਦਾ ਹੈ। ਇਸ ਨਾਲ WHO ਇਸ ਮਹਾਂਮਾਰੀ ਦੇ ਦੌਰ ਵਿੱਚ ਕੰਮ ਕਰ ਸਕੇਗਾ। ਮੋਦੀ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਕੋਰੋਨਾ ਵਾਇਰਸ ਸਬੰਧੀ ਸੋਧ ਸਾਰੇ ਦੇਸ਼ ਆਪਸ ਵਿੱਚ ਸਾਂਝਾ ਕਰਨ। ਇਸ ਦੇ ਨਾਲ ਹੀ G-20 ਦੇਸ਼ ਕੋਰੋਨਾ ਵਾਇਰਸ ਮਹਾਂਮਾਰੀ ਕਰ ਕੇ ਹੋ ਰਹੇ ਨੁਕਸਾਨ ਨੂੰ ਪੂਰਾ ਕਰਨ ਲਈ ਵਿਸ਼ਵ ਅਰਥ ਵਿਵਸਥਾ ਲਈ ਪੰਜ ਲੱਖ ਕਰੋੜ ਦਾ ਹਿੱਸਾ ਪਾਉਣ ਦਾ ਫ਼ੈਸਲਾ ਕੀਤਾ ਹੈ। 

ਕੋਰੋਨਾ ਵਾਇਰਸ ਮਹਾਂਮਾਰੀ ਕਰ ਕੇ ਇਸ ਵਾਰ G-20 ਮੀਟਿੰਗ ਵੀਡੀਓ ਕਾਂਫ੍ਰੇਂਸਿੰਗ ਰਾਹੀਂ ਕੀਤੀ।
First published: March 26, 2020
ਹੋਰ ਪੜ੍ਹੋ
ਅਗਲੀ ਖ਼ਬਰ