ਲੜਕੀ ਨੇ ਹਾਈਕੋਰਟ 'ਚ ਦਾਇਰ ਕੀਤੀ ਪਟੀਸ਼ਨ, ਮੈਂ ਕੈਰੀਅਰ ਬਣਾਉਣਾ ਚਾਹੁੰਦੀ, ਪਰਿਵਾਰ ਤੋਂ ਜ਼ਿੰਦਗੀ ਨੂੰ ਖਤਰਾ

News18 Punjabi | News18 Punjab
Updated: July 31, 2020, 1:43 PM IST
share image
ਲੜਕੀ ਨੇ ਹਾਈਕੋਰਟ 'ਚ ਦਾਇਰ ਕੀਤੀ ਪਟੀਸ਼ਨ, ਮੈਂ ਕੈਰੀਅਰ ਬਣਾਉਣਾ ਚਾਹੁੰਦੀ, ਪਰਿਵਾਰ ਤੋਂ ਜ਼ਿੰਦਗੀ ਨੂੰ ਖਤਰਾ
ਲੜਕੀ ਨੇ ਹਾਈਕੋਰਟ 'ਚ ਦਾਇਰ ਕੀਤੀ ਪਟੀਸ਼ਨ, ਮੈਂ ਕੈਰੀਅਰ ਬਣਾਉਣਾ ਚਾਹੁੰਦੀ, ਪਰਿਵਾਰ ਤੋਂ ਜ਼ਿੰਦਗੀ ਨੂੰ ਖਤਰੇ( ਸੰਕੇਤਕ ਤਸਵੀਰ)

ਲੜਕੀ ਨੇ ਕੋਰਟ ਵਿਚ ਕਿਹਾ ਕਿ ਮੈਨੂੰ ਆਪਣੇ ਪਰਿਵਾਰ ਵਾਲਿਆ ਤੋ ਖਤਰਾ ਹੈ ਅਤੇ ਸੁਰੱਖਿਆ ਦੀ ਮੰਗ ਕੀਤੀ ਹੈ।ਲੜਕੀ ਚੰਡੀਗੜ੍ਹ ਦੀ ਨਿਵਾਸੀ ਹੈ।ਲੜਕੀ ਦਾ ਕਹਿਣਾ ਹੈ ਕਿ ਉਹ ਆਪਣੀ ਆਜਾਦੀ ਨਾਲ ਜਿਉਣਾ ਚਾਹੁੰਦੀ ਤੇ ਆਪਣੀ ਕਰੀਅਰ ਬਣਾਉਣਾ ਚਾਹੁੰਦੀ ਹੈ ਪਰ ਉਸਦੇ ਮਾਤਾ-ਪਿਤਾ ਉਸਦਾ ਜਬਰਦਸਤੀ ਵਿਆਹ ਕਰਵਾ ਰਹੇ ਹਨ।

  • Share this:
  • Facebook share img
  • Twitter share img
  • Linkedin share img
ਲੜਕੀ ਨੇ ਹਾਈਕੋਰਟ ਵਿਚ ਦਾਇਰ ਕੀਤੀ ਪਟੀਸ਼ਨ, ਕਿਹਾ ਕਿ ਮੈ ਕੈਰੀਅਰ ਬਣਾਉਣਾ ਚਾਹੁੰਦੀ ਹਾਂ
ਮਾਤਾ-ਪਿਤਾ ਤੋਂ ਜਿਆਦਾ ਭਰੋਸੇਮੰਦ ਪੂਰੀ ਦੁਨੀਆਂ ਵਿਚ ਕੋਈ ਨਹੀ ਹੁੰਦਾ ਹੈ ਪਰ ਜਦੋਂ ਇਕ ਬੇਟੀ ਨੇ ਆਪਣੇ ਕੈਰੀਅਰ ਲਈ ਕੋਰਟ ਦਾ ਸਹਾਰਾ ਲਿਆ ਹੈ। ਇਸੇ ਤਰ੍ਹਾਂ ਦਾ ਮਾਮਲਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਸਾਹਮਣੇ ਆਇਆ ਹੈ।

ਜਿੰਦਗੀ ਵਿਚ ਮਾਤਾ ਪਿਤਾ ਤੋਂ ਭਰੋਸੇਮੰਦ ਪੂਰੀ ਦੁਨੀਆ ਵਿਚ ਕੋਈ ਨਹੀਂ ਹੁੰਦਾ ਹੈ ਪਰ ਇਕ ਬੇਟੀ ਨੇ ਆਪਣੇ ਕੈਰੀਅਰ ਲਈ ਪੰਜਾਬ ਐਡ ਹਾਈਕੋਰਟ ਵਿਚ ਕੇਸ ਦਰਜ ਕਰਵਾਇਆ ਹੈ। ਲੜਕੀ ਨੇ ਕੋਰਟ ਵਿਚ ਕਿਹਾ ਕਿ ਮੈਨੂੰ ਆਪਣੇ ਪਰਿਵਾਰ ਵਾਲਿਆ ਤੋ ਖਤਰਾ ਹੈ ਅਤੇ ਸੁਰੱਖਿਆ ਦੀ ਮੰਗ ਕੀਤੀ ਹੈ।ਲੜਕੀ ਚੰਡੀਗੜ੍ਹ ਦੀ ਨਿਵਾਸੀ ਹੈ।ਲੜਕੀ ਦਾ ਕਹਿਣਾ ਹੈ ਕਿ ਉਹ ਆਪਣੀ ਆਜਾਦੀ ਨਾਲ ਜਿਉਣਾ ਚਾਹੁੰਦੀ ਤੇ ਆਪਣੀ ਕਰੀਅਰ ਬਣਾਉਣਾ ਚਾਹੁੰਦੀ ਹੈ ਪਰ ਉਸਦੇ ਮਾਤਾ-ਪਿਤਾ ਉਸਦਾ ਜਬਰਦਸਤੀ ਵਿਆਹ ਕਰਵਾ ਰਹੇ ਹਨ।
ਹਾਈਕੋਟ ਵਿਚ ਲੜਕੀ ਨੇ ਕਿਹਾ ਕਿ ਉਹ 27 ਸਾਲ ਦੀ ਹੈ ਫਿਜਿਕਸ ਵਿਸ਼ੇ ਵਿਚ ਐਮ ਐਮ ਸੀ ਕੀਤੀ ਹੈ ਇਸ ਤੋਂ ਇਲਾਵਾ ਕਈ ਕੋਰਸ ਕੀਤੇ ਹਨ।ਲੜਕੀ ਨੇ ਕਿਹਾ ਕਿ ਮੈਂ ਆਪਣਾ ਕਰੀਅਰ ਬਣਾਉਣਾ ਹੈ ਘਰ ਵਾਲੇ ਜਬਰਦਸਤੀ ਵਿਆਹ ਕਰ ਰਹੇ ਹਨ।ਹਾਈਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਰੂਪਨਗਰ ਦੇ ਐਸ ਐਸ ਪੀ ਨੂੰ ਲੜਕੀ ਦੀ ਸੁਰੱਖਿਅਤ ਅਤੇ ਉਸ ਕੇਸ ਉਤੇ ਫੈਸਲਾ ਲੈਣ ਦੇ ਆਦੇਸ਼ ਦਿੱਤੇ ਹਨ।
ਕੋਰਟ ਨੇ ਕਿਹਾ ਹੈ ਕਿ ਸਾਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਫੈਸਲਾ ਲਿਆ ਜਾਵੇ ।
Published by: Sukhwinder Singh
First published: July 31, 2020, 1:42 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading