...ਤੇ ਵਹੁਟੀ ਨੂੰ ਵੇਖਦਿਆਂ ਹੀ ਵਿਆਹ 'ਚੋਂ ਭੱਜ ਗਿਆ ਲਾੜਾ, ਵੇਖੋ ਵੀਡੀਓ

News18 Punjabi | News18 Punjab
Updated: July 20, 2021, 2:32 PM IST
share image
...ਤੇ ਵਹੁਟੀ ਨੂੰ ਵੇਖਦਿਆਂ ਹੀ ਵਿਆਹ 'ਚੋਂ ਭੱਜ ਗਿਆ ਲਾੜਾ, ਵੇਖੋ ਵੀਡੀਓ
...ਤੇ ਵਹੁਟੀ ਨੂੰ ਵੇਖਦਿਆਂ ਹੀ ਵਿਆਹ 'ਚੋਂ ਭੱਜ ਗਿਆ ਲਾੜਾ, ਵੇਖੋ ਵੀਡੀਓ

  • Share this:
  • Facebook share img
  • Twitter share img
  • Linkedin share img
ਵਿਆਹ ਦਾ ਮੌਸਮ ਵੀ ਅਜੀਬ ਹੁੰਦਾ ਹੈ। ਕਈ ਵਾਰੀ ਵਿਆਹਾਂ ਦੌਰਾਨ ਅਜਿਹੀਆਂ ਅਜੀਬ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ ਕਿ ਸਾਨੂੰ ਸਦਾ ਯਾਦ ਰਹਿੰਦੀਆਂ ਹਨ। ਕੁੱਝ ਅਜਿਹਾ ਹੀ ਇੱਕ ਵਿਆਹ ਬੰਧਨ ਵਿੱਚ ਬੰਨ੍ਹੇ ਜਾ ਰਹੇ ਇਸ ਲਾੜੇ ਨਾਲ ਵਾਪਰਿਆ, ਜਿਸ ਪਿੱਛੋਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।

View this post on Instagram


A post shared by Niranjan Mahapatra (@official_niranjanm87)

ਇੰਸਟਾਗ੍ਰਾਮ 'ਤੇ ਇਸ ਵਾਇਰਲ ਵੀਡੀਓ ਵਿੱਚ ਇਸ ਜੋੜੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਵੀਡੀਓ ਵਿੱਚ ਲਾੜਾ-ਲਾੜਾ ਦੋਵੇਂ ਮੰਡਪ 'ਤੇ ਇਕੱਠੇ ਬੈਠੇ ਵਿਖਾਈ ਦੇ ਰਹੇ ਹਨ ਅਤੇ ਰਿਸ਼ਤੇਦਾਰਾਂ ਵਿੱਚ ਘਿਰੇ ਹੋਏ ਹਨ। ਪਰੰਤੂ ਅਚਾਨਕ ਸਿੰਧੂਰ ਭਰਨ ਦੀ ਰਸਮ ਮੌਕੇ ਲਾੜੇ ਨਾਲ ਕੁੱਝ ਅਜਿਹਾ ਵਾਪਰਿਆ ਕਿ ਉਹ ਵਿਆਹ ਵਿੱਚੋਂ ਹੀ ਭੱਜ ਗਿਆ।
Published by: Anuradha Shukla
First published: July 20, 2021, 2:32 PM IST
ਹੋਰ ਪੜ੍ਹੋ
ਅਗਲੀ ਖ਼ਬਰ