ਲੌਕਡਾਊਨ 'ਚ ਰੋਡਵੇਜ਼ ਬੱਸਾਂ ਚਲਾਉਣ ਵਾਲਾ ਹਰਿਆਣਾ ਬਣਿਆ ਦੇਸ਼ ਦਾ ਪਹਿਲਾ ਸੂਬਾ

News18 Punjabi | News18 Punjab
Updated: May 15, 2020, 9:45 AM IST
share image
ਲੌਕਡਾਊਨ 'ਚ ਰੋਡਵੇਜ਼ ਬੱਸਾਂ ਚਲਾਉਣ ਵਾਲਾ ਹਰਿਆਣਾ ਬਣਿਆ ਦੇਸ਼ ਦਾ ਪਹਿਲਾ ਸੂਬਾ
ਪੰਚਕੂਲਾ ਡੀਪੂ ਤੋਂ ਸਿਰਸਾ ਜਾਣ ਵਾਲੀ ਪਹਿਲੀ ਬੱਸ ਸਵੇਰੇ 8 ਵਜੇ

  • Share this:
  • Facebook share img
  • Twitter share img
  • Linkedin share img
ਹਰਿਆਣਾ ਵਿੱਚ ਅੱਜ ਤੋਂ ਚੋਣਵੇਂ ਰੂਟਾਂ ਤੇ ਰੋਡਵੇਜ਼ ਦੀਆਂ ਬੱਸਾਂ ਦਾ ਚੱਲਣਾ ਸ਼ੁਰੂ ਹੋ ਗਿਆ। ਬੱਸਾਂ ‘ਚ ਸੋਸ਼ਲ ਡਿਸਟੈਂਸਿੰਗ ਦਾ ਖ਼ਾਸ ਧਿਆਨ ਰੱਖਿਆ ਗਿਆ ਹੈ। ਲੋਕਾਂ ਦੀਆਂ ਦਿੱਕਤਾਂ ਨੂੰ ਵੇਖਦਿਆਂ ਸਰਕਾਰ ਨੇ ਇਹ ਵੱਡਾ ਫੈਸਲਾ ਲਿਆ। ਆਨਲਾਈਨ ਪੋਰਟਲ ਜ਼ਰੀਏ ਟਿਕਟਾਂ ਬੁੱਕ ਹੋ ਰਹੀਆਂ। ਰੋਡਵੇਜ਼ ਬੱਸ ਸੇਵਾ ਪੰਚਕੂਲਾ ਸਣੇ ਕਈ ਜ਼ਿਲ੍ਹਿਆਂ ਤੋਂ ਸ਼ੁਰੂ ਹੋਈ। ਪੰਚਕੂਲਾ ਡੀਪੂ ਤੋਂ ਸਿਰਸਾ ਜਾਣ ਵਾਲੀ ਪਹਿਲੀ ਬੱਸ ਸਵੇਰੇ 8 ਵਜੇ ਚੱਲੀ। ਬੱਸ ਡਿਪੂ ਵਿਖੇ ਯਾਤਰੀਆਂ ਦੀ ਥਰਮਲ ਸਕੈਨਿੰਗ ਵੀ ਹੋਈ। ਸਾਰੇ ਯਾਤਰੀ ਸਵੇਰੇ 6 ਵਜੇ ਤੋਂ ਆ ਚੁੱਕੇ ਸਨ। ਲੰਬੇ ਸਮੇਂ ਤੋਂ ਫਸੇ ਲੋਕਾਂ ਨੇ ਬੱਸ ਸੇਵਾ ਸ਼ੁਰੂ ਹੋਣ ‘ਤੇ ਖੁਸ਼ੀ ਜ਼ਾਹਰ ਕੀਤੀ। ਪੰਚਕੂਲਾ ਤੋਂ ਸਿਰਸਾ ਨਾਰਨੌਲ ਰਿਵਾੜੀ ਹਿਸਾਰ ਸਮੇਤ 9 ਰੂਟਾਂ 'ਤੇ ਬੱਸਾਂ ਚਲਾਈਆਂ ਜਾ ਰਹੀਆਂ ਹਨ।
First published: May 15, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading