ਹੈਲਥ ਵਰਕਰਾਂ ਨੂੰ ਮਿਲੇਗੀ ਕੋਰੋਨਾ ਦੀ ਵੈਕਸੀਨ ਦੀ ਪਹਿਲੀ ਡੋਜ਼? ਸਰਕਾਰ ਕਰੇਗੀ ਫੈਸਲਾ

News18 Punjabi | News18 Punjab
Updated: July 31, 2020, 1:20 PM IST
share image
ਹੈਲਥ ਵਰਕਰਾਂ ਨੂੰ ਮਿਲੇਗੀ ਕੋਰੋਨਾ ਦੀ ਵੈਕਸੀਨ ਦੀ ਪਹਿਲੀ ਡੋਜ਼? ਸਰਕਾਰ ਕਰੇਗੀ ਫੈਸਲਾ
ਹੈਲਥ ਵਰਕਰਾਂ ਨੂੰ ਮਿਲੇਗੀ ਕੋਰੋਨਾ ਦੀ ਵੈਕਸੀਨ ਦੀ ਪਹਿਲੀ ਡੋਜ਼? ਸਰਕਾਰ ਕਰੇਗੀ ਫੈਸਲਾ

ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਹੈ ਕਿ ਸਰਕਾਰ ਦੇ ਬਾਹਰ ਵੀ ਇਸ ਗੱਲ ਨਾਲ ਸਹਿਮਤੀ ਬਣ ਰਹੀ ਹੈ ਕਿ ਹੈਲਥ ਵਰਕਰਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਮਿਲਣੀ ਚਾਹੀਦੀ ਹੈ।

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ (Coronavirus) ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਲਈ ਕਈ ਵੈਕਸੀਨ (Corona Vaccine) ਕੰਪਨੀਆਂ ਦਾ ਕੰਮ ਹੁਣ ਅੰਤਿਮ ਪੜਾਅ ਵਿੱਚ ਪਹੁੰਚ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇਕਰ ਸਭ ਕੁੱਝ ਠੀਕ ਰਿਹਾ ਤਾਂ ਅਗਸਤ ਦੇ ਅਖੀਰ ਤੱਕ ਵੈਕਸੀਨ ( Vaccine) ਉਪਲੱਬਧ ਹੋ ਸਕਦੀ ਹੈ।ਅਜਿਹੇ ਵਿੱਚ ਹੁਣ ਇਸ ਉੱਤੇ ਵੀ ਚਰਚਾ ਜੋਰਾਂ ਉੱਤੇ ਹੈ ਕਿ ਅਖੀਰ ਵੈਕਸੀਨ ਦੀ ਪਹਿਲੀ ਡੋਜ ਕਿਸ ਨੂੰ ਦਿੱਤੀ ਜਾਵੇਗੀ।ਇਸ ਮਸਲੇ ਉੱਤੇ ਸਰਕਾਰ ਵਿੱਚ ਭਲੇ ਹੀ ਹੁਣ ਚਰਚਾ ਹੋ ਰਹੀ ਹੈ। ਪਰ ਕੇਂਦਰੀ ਸਿਹਤ ਸਕੱਤਰ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਕੁੱਝ ਸੰਕੇਤ ਜਰੂਰ ਦੇ ਦਿੱਤੇ ਹਨ।ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਦੀਆਂ ਗੱਲਾਂ ਉੱਤੇ ਗੌਰ ਕਰੀਏ ਤਾਂ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਹੈਲਥ ਵਰਕਰਾਂ (Health workers ) ਨੂੰ ਮਿਲ ਸਕਦੀ ਹੈ ।

ਸਿਹਤ ਸਕੱਤਰ ਨੇ ਕਿਹਾ ਕਿ ਸਰਕਾਰ ਦੇ ਬਾਹਰ ਵੀ ਇਸ ਗੱਲ ਉੱਤੇ ਸਹਿਮਤੀ ਬਣਦੀ ਦਿਖਾਈ ਦੇ ਰਹੀ ਹੈ ਕਿ ਹੈਲਥ ਕੇਅਰ ਵਰਕਰਸ ਨੂੰ ਕੋਰੋਨਾ ਵੈਕਸੀਨ ਦੀ ਡੋਜ ਪਹਿਲਾਂ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਹ ਵੀ ਸੁਨੇਹਾ ਜਾਵੇਗਾ ਕਿ ਭਾਰਤ ਉਸ ਕੰਮ ਦੀ ਸ਼ਾਬਾਸ਼ੀ ਕਰਦਾ ਹੈ ਜੋ ਇਸ ਫਰੰਟ ਲਾਇਨ ਹੈਲਥ ਵਰਕਰਾਂ ਨੇ ਕੀਤਾ ਹੈ। ਇਸ ਤੋਂ ਹੈਲਥ ਵਰਕਰ ਦੀ ਕਮੀ ਨੂੰ ਵੀ ਪੂਰਾ ਕੀਤਾ ਜਾ ਸਕਦਾ ਹੈ।

ਹੈਲਥ ਸਕੱਤਰ ਨੇ ਸਾਫ ਕਰ ਦਿੱਤਾ ਹੈ ਪਹਿਲਾ ਹੈਲਥ ਵਰਕਰ ਅਤੇ ਦੂਜੇ ਨੰਬਰ ਉਤੇ ਬਜੁਰਗ ਨੂੰ ਵੈਕਸੀਨ ਦਿੱਤੀ ਜਾਵੇਗੀ। WHO ਦੀ ਰੀਜਨਲ ਡਾਇਰੈਕਟ ਰ ਡਾ ਪੂਨਮ ਖੇਤਰਪਾਲ ਸਿੰਘ ਦੇ ਮੁਤਾਬਿਕ ਜਦੋਂ ਵੈਕਸੀਨ ਬਣ ਕੇ ਤਿਆਰ ਹੁੰਦੀ ਜੋ ਦੁਨੀਆ ਦੇ ਹਰ ਸ਼ਖਸ ਤੱਕ ਇਸ ਦੀ ਪਹੁੰਚ ਹੋਵੇਗੀ। WHO ਨੇ ਕਿਹਾ ਕਿ ਵੈਕਸੀਸਨ ਦੀ ਸ਼ੁਰੁਆਤੀ ਡੋ
Published by: Sukhwinder Singh
First published: July 31, 2020, 1:07 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading