Home /News /national /

'ਘਰਾਂ 'ਚ ਹਥਿਆਰ ਰੱਖਣ ਹਿੰਦੂ, ਕੀ ਪਤਾ ਕਦੋਂ ਲੋੜ ਪੈ ਜਾਵੇ'; ਭਾਜਪਾ MP ਦਾ ਵਿਵਾਦਤ ਬਿਆਨ

'ਘਰਾਂ 'ਚ ਹਥਿਆਰ ਰੱਖਣ ਹਿੰਦੂ, ਕੀ ਪਤਾ ਕਦੋਂ ਲੋੜ ਪੈ ਜਾਵੇ'; ਭਾਜਪਾ MP ਦਾ ਵਿਵਾਦਤ ਬਿਆਨ

ਠਾਕੁਰ ਨੇ ਕਿਹਾ, 'ਆਪਣੇ ਘਰਾਂ ਵਿਚ ਹਥਿਆਰ ਰੱਖੋ। ਜੇ ਹੋਰ ਕੁਝ ਨਹੀਂ ਤਾਂ ਘੱਟੋ-ਘੱਟ ਚਾਕੂ ਤਿੱਖੇ ਰੱਖੋ, ਜੋ ਸਬਜ਼ੀਆਂ ਕੱਟਣ ਲਈ ਵਰਤੇ ਜਾਂਦੇ ਹਨ… ਮੈਨੂੰ ਨਹੀਂ ਪਤਾ ਕਿ ਕਦੋਂ ਕੀ ਸਥਿਤੀ ਪੈਦਾ ਹੋਵੇਗੀ… ਹਰ ਕਿਸੇ ਨੂੰ ਸਵੈ-ਰੱਖਿਆ ਦਾ ਅਧਿਕਾਰ ਹੈ। ਜੇਕਰ ਕੋਈ ਸਾਡੇ ਘਰਾਂ 'ਚ ਵੜ ਕੇ ਸਾਡੇ 'ਤੇ ਹਮਲਾ ਕਰਦਾ ਹੈ ਤਾਂ ਇਸ ਦਾ ਮੂੰਹ ਤੋੜਵਾਂ ਜਵਾਬ ਦੇਣਾ ਸਾਡਾ ਅਧਿਕਾਰ ਹੈ।'

ਹੋਰ ਪੜ੍ਹੋ ...
  • Share this:

ਸ਼ਿਵਮੋਗਾ (ਕਰਨਾਟਕ): ਭਾਰਤੀ ਜਨਤਾ ਪਾਰਟੀ (BJP) ਨੇਤਾ ਅਤੇ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨੇ 'ਹਿੰਦੂ ਕਾਰਕੁਨਾਂ ਦੇ ਕਤਲ' ਦੀਆਂ ਘਟਨਾਵਾਂ ਦੇ ਮੱਦੇਨਜ਼ਰ ਕਿਹਾ ਹੈ ਕਿ ਹਿੰਦੂਆਂ ਨੂੰ ਉਨ੍ਹਾਂ ਦੇ ਸਨਮਾਨ 'ਤੇ ਹਮਲਾ ਕਰਨ ਵਾਲਿਆਂ ਨੂੰ ਜਵਾਬ ਦੇਣ ਦਾ ਅਧਿਕਾਰ ਹੈ। ਇੱਕ ਵਿਵਾਦਪੂਰਨ ਬਿਆਨ ਵਿੱਚ, ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਸੰਸਦ ਮੈਂਬਰ ਠਾਕੁਰ ਨੇ ਭਾਈਚਾਰੇ ਦੇ ਮੈਂਬਰਾਂ ਨੂੰ "ਆਪਣੇ ਘਰਾਂ ਵਿੱਚ ਤਿੱਖੇ ਚਾਕੂ" ਰੱਖਣ ਲਈ ਕਿਹਾ ਕਿਉਂਕਿ "ਹਰ ਕਿਸੇ ਨੂੰ ਆਪਣੀ ਰੱਖਿਆ ਕਰਨ ਦਾ ਅਧਿਕਾਰ ਹੈ"। ਠਾਕੁਰ ਨੇ ਕਿਹਾ, '''ਲਵ ਜੇਹਾਦ' ਉਨ੍ਹਾਂ ਦੀ ਜੇਹਾਦ ਦੀ ਪਰੰਪਰਾ ਹੈ। ਜੇ ਕੁਝ ਨਹੀਂ ਤਾਂ 'ਲਵ ਜੇਹਾਦ' ਕਰਦੇ ਹਨ। ਜੇ ਉਹ ਪਿਆਰ ਕਰਦੇ ਹਨ ਤਾਂ ਉਸ ਵਿੱਚ ਵੀ ਜੇਹਾਦ ਕਰਦੇ ਹਨ। ਅਸੀਂ (ਹਿੰਦੂ) ਵੀ ਪਿਆਰ ਕਰਦੇ ਹਾਂ, ਅਸੀਂ ਪਰਮਾਤਮਾ ਨੂੰ ਪਿਆਰ ਕਰਦੇ ਹਾਂ, ਸੰਨਿਆਸੀ ਆਪਣੇ ਪ੍ਰਭੂ ਨੂੰ ਪਿਆਰ ਕਰਦੇ ਹਨ।

ਉਨ੍ਹਾਂ ਨੇ ਐਤਵਾਰ ਨੂੰ ਇੱਥੇ 'ਹਿੰਦੂ ਜਾਗਰਣ ਵੇਦਿਕਾ' ਦੱਖਣੀ ਜ਼ੋਨ ਦੇ ਸਾਲਾਨਾ ਸਮਾਗਮ 'ਚ ਕਿਹਾ, 'ਸੰਨਿਆਸੀ ਕਹਿੰਦੇ ਹਨ ਕਿ ਪ੍ਰਮਾਤਮਾ ਵੱਲੋਂ ਰਚੀ ਇਸ ਦੁਨੀਆ 'ਚ ਸਾਰੇ ਜ਼ਾਲਮਾਂ ਅਤੇ ਪਾਪੀਆਂ ਨੂੰ ਖਤਮ ਕਰੋ, ਨਹੀਂ ਤਾਂ ਇੱਥੇ ਪਿਆਰ ਦੀ ਅਸਲੀ ਪਰਿਭਾਸ਼ਾ ਨਹੀਂ ਬਚੇਗੀ। ਇਸ ਲਈ ਲਵ ਜੇਹਾਦ ਵਿੱਚ ਸ਼ਾਮਲ ਲੋਕਾਂ ਨੂੰ ਵੀ ਉਸੇ ਤਰ੍ਹਾਂ ਜਵਾਬ ਦਿਓ। ਆਪਣੀਆਂ ਧੀਆਂ ਦੀ ਰੱਖਿਆ ਕਰੋ, ਉਨ੍ਹਾਂ ਨੂੰ ਸਹੀ ਕਦਰਾਂ-ਕੀਮਤਾਂ ਸਿਖਾਓ।’’ ਸ਼ਿਵਮੋਗਾ ਦੇ ਹਰਸ਼ਾ ਸਮੇਤ ਹਿੰਦੂ ਕਾਰਕੁਨਾਂ ਦੇ ਕਤਲ ਦੀਆਂ ਘਟਨਾਵਾਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਲੋਕਾਂ ਨੂੰ ਆਤਮ-ਹੱਤਿਆ ਲਈ ‘ਘਰਾਂ ਵਿੱਚ ਤਿੱਖੇ ਚਾਕੂ’ ਰੱਖਣ ਲਈ ਕਿਹਾ।

'ਬੱਚਿਆਂ ਨੂੰ ਮਿਸ਼ਨਰੀ ਸਕੂਲਾਂ 'ਚ ਨਾ ਪੜਾਉਣ ਮਾਪੇ'

ਠਾਕੁਰ ਨੇ ਕਿਹਾ, 'ਆਪਣੇ ਘਰਾਂ ਵਿਚ ਹਥਿਆਰ ਰੱਖੋ। ਜੇ ਹੋਰ ਕੁਝ ਨਹੀਂ ਤਾਂ ਘੱਟੋ-ਘੱਟ ਚਾਕੂ ਤਿੱਖੇ ਰੱਖੋ, ਜੋ ਸਬਜ਼ੀਆਂ ਕੱਟਣ ਲਈ ਵਰਤੇ ਜਾਂਦੇ ਹਨ… ਮੈਨੂੰ ਨਹੀਂ ਪਤਾ ਕਿ ਕਦੋਂ ਕੀ ਸਥਿਤੀ ਪੈਦਾ ਹੋਵੇਗੀ… ਹਰ ਕਿਸੇ ਨੂੰ ਸਵੈ-ਰੱਖਿਆ ਦਾ ਅਧਿਕਾਰ ਹੈ। ਜੇਕਰ ਕੋਈ ਸਾਡੇ ਘਰਾਂ 'ਚ ਵੜ ਕੇ ਸਾਡੇ 'ਤੇ ਹਮਲਾ ਕਰਦਾ ਹੈ ਤਾਂ ਇਸ ਦਾ ਮੂੰਹ ਤੋੜਵਾਂ ਜਵਾਬ ਦੇਣਾ ਸਾਡਾ ਅਧਿਕਾਰ ਹੈ।' ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਮਿਸ਼ਨਰੀ ਸੰਸਥਾਵਾਂ 'ਚ ਨਾ ਭੇਜਣ ਦੀ ਸਲਾਹ ਦਿੰਦਿਆਂ ਕਿਹਾ, 'ਇਸ ਤਰ੍ਹਾਂ ਕਰ ਕੇ ਤੁਸੀਂ ਆਪਣੇ ਆਪ ਲਈ ਬੁਢਾਪਾ ਘਰਾਂ ਦੇ ਦਰਵਾਜ਼ੇ ਖੋਲ੍ਹ ਰਹੇ ਹੋ।'

ਠਾਕੁਰ ਨੇ ਕਿਹਾ, 'ਇਸ ਤਰ੍ਹਾਂ (ਮਿਸ਼ਨਰੀ ਸੰਸਥਾਵਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਨਾਲ) ਬੱਚੇ ਤੁਹਾਡੇ ਅਤੇ ਤੁਹਾਡੇ ਸੱਭਿਆਚਾਰ ਦੇ ਨਹੀਂ ਰਹਿਣਗੇ। ਉਹ ਬਿਰਧ ਆਸ਼ਰਮਾਂ ਦੇ ਸੱਭਿਆਚਾਰ ਵਿੱਚ ਵੱਡੇ ਹੋਣਗੇ ਅਤੇ ਸੁਆਰਥੀ ਬਣ ਜਾਣਗੇ।’ ਉਨ੍ਹਾਂ ਕਿਹਾ, ‘ਆਪਣੇ ਘਰ ਵਿੱਚ ਪੂਜਾ ਕਰੋ, ਆਪਣੇ ਧਰਮ ਅਤੇ ਗ੍ਰੰਥਾਂ ਬਾਰੇ ਪੜ੍ਹੋ ਅਤੇ ਇਸਨੂੰ ਆਪਣੇ ਬੱਚਿਆਂ ਤੱਕ ਪਹੁੰਚਾਓ, ਤਾਂ ਜੋ ਬੱਚੇ ਸਾਡੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨੂੰ ਜਾਣ ਸਕਣ।’

Published by:Krishan Sharma
First published:

Tags: BJP, Controversial, Pragya Thakur