ਅਮਿਤ ਸ਼ਾਹ ਦਾ ਦਾਅਵਾ- ਅਗਲੇ ਚਾਰ ਮਹੀਨਿਆਂ ਵਿਚ ਬਣਨ ਜਾ ਰਿਹਾ ਹੈ ਵਿਸ਼ਾਲ ਰਾਮ ਮੰਦਰ

News18 Punjabi | News18 Punjab
Updated: December 16, 2019, 6:45 PM IST
share image
ਅਮਿਤ ਸ਼ਾਹ ਦਾ ਦਾਅਵਾ- ਅਗਲੇ ਚਾਰ ਮਹੀਨਿਆਂ ਵਿਚ ਬਣਨ ਜਾ ਰਿਹਾ ਹੈ ਵਿਸ਼ਾਲ ਰਾਮ ਮੰਦਰ
ਅਮਿਤ ਸ਼ਾਹ ਦਾ ਦਾਅਵਾ- ਅਗਲੇ ਚਾਰ ਮਹੀਨਿਆਂ ਵਿਚ ਬਣਨ ਜਾ ਰਿਹਾ ਹੈ ਵਿਸ਼ਾਲ ਰਾਮ ਮੰਦਰ

  • Share this:
  • Facebook share img
  • Twitter share img
  • Linkedin share img
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਅਯੁੱਧਿਆ 'ਚ ਵਿਸ਼ਵ ਵਿਆਪੀ ਹਿੰਦੂਆਂ ਦੀ ਇੱਛਾ ਅਨੁਸਾਰ ਚਾਰ ਮਹੀਨਿਆਂ 'ਚ ਵਿਸ਼ਾਲ ਰਾਮ ਮੰਦਰ ਬਣਾਇਆ ਜਾਵੇਗਾ। ਸ਼ਾਹ ਨੇ ਕਾਂਗਰਸ ਨੇਤਾ ਕਪਿਲ ਸਿੱਬਲ ਨੂੰ ਪੁੱਛਿਆ ਕਿ ਉਸ ਨੇ ਰਾਮ ਜਨਮ ਭੂਮੀ ਕੇਸ ਨੂੰ ਸੁਪਰੀਮ ਕੋਰਟ 'ਚ ਖਿੱਚਣ ਦੀ ਕੋਸ਼ਿਸ਼ ਕਿਉਂ ਕੀਤੀ।

ਅਮਿਤ ਸ਼ਾਹ ਨੇ ਰਾਂਚੀ 'ਚ ਕਿਹਾ ਕਿ ਝਾਰਖੰਡ 'ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਅਸੀਂ ਪਛੜੇ ਲੋਕਾਂ ਨੂੰ ਰਾਖਵਾਂਕਰਨ ਦੇਣ ਲਈ ਕੰਮ ਕਰਾਂਗੇ। ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਆਦਿਵਾਸੀ ਤੇ ਦਲਿਤ ਸਮਾਜ ਦਾ ਰਾਖਵਾਂਕਰਨ ਘੱਟ ਨਹੀਂ ਕੀਤਾ ਜਾਵੇਗਾ।

Published by: Gurwinder Singh
First published: December 16, 2019, 6:45 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading