• Home
  • »
  • News
  • »
  • national
  • »
  • HOW TO LINK PAN WITH AADHAAR WHAT WILL HAPPEN PAN NOT LINKED WITH AADHAAR BY 30 SEPTEMBER

ਪੈਨ ਕਾਰਡ ਹੋ ਸਕਦਾ ਹੈ ਬੇਕਾਰ, 30 ਸਤੰਬਰ ਤੱਕ ਕਰ ਲਉ ਇਹ ਕੰਮ...

30 ਸਤੰਬਰ ਤੱਕ ਤੁਸੀਂ ਆਪਣਾ ਪੈਨ ਕਾਰਡ (Permanent Account Number) ਅਤੇ ਆਧਾਰ ਕਾਰਡ ਕਾਰਡ (PAN-Aadhaar link) ਨੂੰ ਲਿੰਕ ਨਹੀਂ ਕੀਤਾ ਤਾਂ ਤੁਹਾਡਾ ਪੈਨ ਕਾਰਡ ਇਨਵੈਲਿਡ ਹੋ ਸਕਦਾ ਹੈ। Central Board of Direct Taxes (CBDT) ਨੇ ਪੈਨ-ਆਧਾਰ ਲਿੰਕ ਕਰਨ ਦੀ ਆਖਰੀ ਤਾਰੀਖ 30 ਸਤੰਬਰ 2019 ਨੂੰ ਐਲਾਨਿਆ ਹੈ।

PAN ਤੇ Aadhaar ਨੂੰ ਲਿੰਕ ਕਰਨ ਦੀ ਤਰੀਕ ਵਿਚ ਵਾਧਾ, ਪੜ੍ਹੋ ਪੂਰੀ ਜਾਣਕਾਰੀ

  • Share this:
    ਜੇਕਰ 30 ਸਤੰਬਰ ਤੱਕ ਤੁਸੀਂ ਆਪਣਾ ਪੈਨ ਕਾਰਡ (Permanent Account Number) ਅਤੇ ਆਧਾਰ ਕਾਰਡ ਕਾਰਡ (PAN-Aadhaar link) ਨੂੰ ਲਿੰਕ ਨਹੀਂ ਕੀਤਾ ਤਾਂ ਤੁਹਾਡਾ ਪੈਨ ਕਾਰਡ ਇਨਵੈਲਿਡ ਹੋ ਸਕਦਾ ਹੈ। ਜਿਕਰਯੋਗ ਹੈ ਕਿ ਜੁਲਾਈ ਵਿਚ ਬਜਟ ਦੌਰਾਨ ਪੈਨ-ਆਧਾਰ ਕਾਰਡ ਲਿਕਿੰਗ ਨਿਯਮਾਂ ਵਿਚ ਬਦਲਾਅ ਕੀਤੇ ਜਾਣ ਦਾ ਐਲਾਨ ਕੀਤਾ ਸੀ। Central Board of Direct Taxes (CBDT) ਨੇ ਪੈਨ-ਆਧਾਰ ਲਿੰਕ ਕਰਨ ਦੀ ਆਖਰੀ ਤਾਰੀਖ 30 ਸਤੰਬਰ 2019 ਨੂੰ ਐਲਾਨਿਆ ਹੈ।

    ਕਿਵੇਂ ਕਰੀਏ PAN ਨੂੰ ਆਧਾਰ ਨਾਲ ਲਿੰਕ – ਤੁਹਾਨੂੰ www.incometaxindiaefiling.gov. ਦੀ ਸਾਇਟ ਉਪਰ ਵਿਜਿਟ ਕਰਨਾ ਹੋਵੇਗਾ। ਇਥੇ ਤੁਹਾਨੂੰ Link Aadhaar ਦਾ ਆਪਸ਼ਨ ਦਿਸੇਗਾ. ਉਸ ਉਪਰ ਕਲਿੱਕ ਕਰੋ। ਇਕ ਹੋਰ ਨਵਾਂ ਵਿੰਡੋ ਖੁਲੇਗਾ। ਇਸ ਵਿੰਡੋ ਵਿਚ ਆਪਣਾ ਆਧਾਰ ਨੰਬਰ, ਪੈਨ ਨੰਬਰ, ਨਾਮ, ਕੈਪਚਾ ਕੋਡ ਭਰੋ। ਇਸ ਤੋਂ ਬਾਅਦ Link Aadhar ਉਪਰ ਕਲਿਕ ਕਰੋ। ਕਲਿਕ ਕਰਦਿਆਂ ਹੀ ਤੁਹਾਡਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਹੋ ਜਾਵੇਗਾ।
    First published:
    Advertisement
    Advertisement