Home /News /national /

VIDEO: ਕਾਰ 'ਚ ਬੈਠੀ ਰਹੀ ਆਂਧਰਾ ਦੇ CM ਜਗਨ ਰੈੱਡੀ ਦੀ ਭੈਣ, ਪੁਲਿਸ ਕਰੇਨ ਨਾਲ ਖਿੱਚ ਕੇ ਲੈ ਗਈ, ਜਾਣੋ ਮਾਮਲਾ

VIDEO: ਕਾਰ 'ਚ ਬੈਠੀ ਰਹੀ ਆਂਧਰਾ ਦੇ CM ਜਗਨ ਰੈੱਡੀ ਦੀ ਭੈਣ, ਪੁਲਿਸ ਕਰੇਨ ਨਾਲ ਖਿੱਚ ਕੇ ਲੈ ਗਈ, ਜਾਣੋ ਮਾਮਲਾ

VIDEO: ਕਾਰ 'ਚ ਬੈਠੀ ਰਹੀ ਆਂਧਰਾ ਦੇ CM ਜਗਨ ਰੈੱਡੀ ਦੀ ਭੈਣ, ਪੁਲਿਸ ਕਰੇਨ ਨਾਲ ਖਿੱਚ ਕੇ ਲੈ ਗਈ, ਜਾਣੋ ਮਾਮਲਾ (ANI)

VIDEO: ਕਾਰ 'ਚ ਬੈਠੀ ਰਹੀ ਆਂਧਰਾ ਦੇ CM ਜਗਨ ਰੈੱਡੀ ਦੀ ਭੈਣ, ਪੁਲਿਸ ਕਰੇਨ ਨਾਲ ਖਿੱਚ ਕੇ ਲੈ ਗਈ, ਜਾਣੋ ਮਾਮਲਾ (ANI)

ਦੱਸ ਦਈਏ ਕਿ ਸ਼ਰਮੀਲਾ ਨੂੰ ਸੋਮਵਾਰ ਨੂੰ ਵਾਰੰਗਲ 'ਚ ਉਨ੍ਹਾਂ ਦੇ ਸਮਰਥਕਾਂ ਅਤੇ ਤੇਲੰਗਾਨਾ ਰਾਸ਼ਟਰ ਸਮਿਤੀ ਦੇ ਵਰਕਰਾਂ ਵਿਚਾਲੇ ਝੜਪ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸੀਐਮ ਜਗਨਮੋਹਨ ਰੈਡੀ ਦੀ ਭੈਣ ਨੇ ਦੋਸ਼ ਲਾਇਆ ਕਿ ਤੇਲੰਗਾਨਾ ਵਿੱਚ ਸੱਤਾਧਾਰੀ ਟੀਆਰਐਸ ਪਾਰਟੀ ਦੇ ਮੈਂਬਰਾਂ ਨੇ ਸ਼ਰਮੀਲਾ ਦੀ ਬੱਸ ਨੂੰ ਅੱਗ ਲਾ ਦਿੱਤੀ।

ਹੋਰ ਪੜ੍ਹੋ ...
  • Share this:

ਤੇਲੰਗਾਨਾ ਵਿੱਚ ਟੀਆਰਐਸ (TRS) ਅਤੇ ਵਾਈਐਸਆਰ ਤੇਲੰਗਾਨਾ ਪਾਰਟੀ (YSRTP) ਵਿਚਾਲੇ ਤਣਾਅ ਵਧ ਗਿਆ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਦੀ ਭੈਣ ਸ਼ਰਮੀਲਾ ਰੈੱਡੀ ਦੀ ਕਾਰ ਨੂੰ ਕਰੇਨ ਦੀ ਮਦਦ ਨਾਲ ਖਿੱਚਿਆ ਗਿਆ।

ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਉਹ ਤੇਲੰਗਾਨਾ ਦੇ ਮੁੱਖ ਮੰਤਰੀ ਕੇਸੀਆਰ ਦਾ ਵਿਰੋਧ ਕਰਨ ਲਈ ਕਾਰ ਦੇ ਅੰਦਰ ਬੈਠੀ ਸੀ। ਦੱਸ ਦਈਏ ਕਿ ਸ਼ਰਮੀਲਾ ਰੈੱਡੀ ਪਿਛਲੇ 223 ਦਿਨਾਂ ਤੋਂ ਪਦਯਾਤਰਾ 'ਤੇ ਹਨ।

ਨਿਊਜ਼ ਏਜੰਸੀ ਏਐਨਆਈ ਦੁਆਰਾ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ YSRTP ਮੁਖੀ ਸ਼ਰਮੀਲਾ ਰੈੱਡੀ ਦੀ ਕਾਰ ਨੂੰ ਕਰੇਨ ਦੀ ਮਦਦ ਨਾਲ ਖਿੱਚ ਰਹੀ ਹੈ।

ਦੱਸ ਦਈਏ ਕਿ ਸ਼ਰਮੀਲਾ ਨੂੰ ਸੋਮਵਾਰ ਨੂੰ ਵਾਰੰਗਲ 'ਚ ਉਨ੍ਹਾਂ ਦੇ ਸਮਰਥਕਾਂ ਅਤੇ ਤੇਲੰਗਾਨਾ ਰਾਸ਼ਟਰ ਸਮਿਤੀ ਦੇ ਵਰਕਰਾਂ ਵਿਚਾਲੇ ਝੜਪ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸੀਐਮ ਜਗਨਮੋਹਨ ਰੈਡੀ ਦੀ ਭੈਣ ਨੇ ਦੋਸ਼ ਲਾਇਆ ਕਿ ਤੇਲੰਗਾਨਾ ਵਿੱਚ ਸੱਤਾਧਾਰੀ ਟੀਆਰਐਸ ਪਾਰਟੀ ਦੇ ਮੈਂਬਰਾਂ ਨੇ ਸ਼ਰਮੀਲਾ ਦੀ ਬੱਸ ਨੂੰ ਅੱਗ ਲਾ ਦਿੱਤੀ।

Published by:Gurwinder Singh
First published:

Tags: Viral, Viral news, Viral video