Home /News /national /

ਛੱਤੀਸਗੜ੍ਹ 'ਚ ਨਕਸਲੀਆਂ ਨੇ ਪਰਿਵਾਰ ਦੇ ਸਾਹਮਣੇ ਕੀਤਾ ਭਾਜਪਾ ਆਗੂ ਦਾ ਬੇਰਹਿਮੀ ਨਾਲ ਕਤਲ

ਛੱਤੀਸਗੜ੍ਹ 'ਚ ਨਕਸਲੀਆਂ ਨੇ ਪਰਿਵਾਰ ਦੇ ਸਾਹਮਣੇ ਕੀਤਾ ਭਾਜਪਾ ਆਗੂ ਦਾ ਬੇਰਹਿਮੀ ਨਾਲ ਕਤਲ

ਨਕਸਲੀਆਂ ਨੇ ਪਰਿਵਾਰ ਦੇ ਸਾਹਮਣੇ ਕੀਤਾ ਭਾਜਪਾ ਲੀਡਰ ਦਾ ਕਤਲ

ਨਕਸਲੀਆਂ ਨੇ ਪਰਿਵਾਰ ਦੇ ਸਾਹਮਣੇ ਕੀਤਾ ਭਾਜਪਾ ਲੀਡਰ ਦਾ ਕਤਲ

ਨੀਲਕੰਠ ਕਾਕੇਮ 5 ਫਰਵਰੀ ਨੂੰ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਪਣੇ ਜੱਦੀ ਪਿੰਡ ਪੇਨਕਾਰਮ ਗਿਆ ਹੋਇਆ ਸੀ। ਇਸ ਦੌਰਾਨ ਸਾਦੇ ਕੱਪੜਿਆਂ ਦੇ ਵਿੱਚ ਆਏ 3 ਮਾਓਵਾਦੀਆਂ ਨੇ ਕੁਹਾੜੀਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਘਰ ਪਹੁੰਚ ਕੇ ਉਸ 'ਤੇ ਹਮਲਾ ਕਰ ਦਿੱਤਾ। ਮਾਓਵਾਦੀਆਂ ਨੇ ਪਹਿਲਾਂ ਉਸ ਨੂੰ ਘਸੀਟ ਕੇ ਘਰੋਂ ਬਾਹਰ ਕੱਢਿਆ ਅਤੇ ਫਿਰ ਪਰਿਵਾਰ ਦੇ ਸਾਹਮਣੇ ਹੀ ਉਸ ਦਾ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਨਕਸਲੀ ਵਾਪਸ ਜੰਗਲ ਵੱਲ ਭੱਜ ਗਏ। ਕਤਲ ਦੀ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਹੋਰ ਪੜ੍ਹੋ ...
  • Last Updated :
  • Share this:

ਛੱਤੀਸਗੜ੍ਹ ਜੋ ਕਿ ਨਕਸਲ ਪ੍ਰਭਾਵਤ ਇਲਾਕਾ ਹੈ ਇਸ ਦੇ ਬੀਜਾਪੁਰ ਜ਼ਿਲ੍ਹੇ ਦੇ ਵਿੱਚ ਨਕਸਲੀਆਂ ਦਾ ਤਾਂਡਵ ਦੇਖਣ ਨੂੰ ਮਿਲਿਆ ਹੈ ।ਦਰੳਸਲ ਇੱਥੇ ਇੱਕ ਵਾਰ ਫਿਰ ਨਕਸਲੀਆਂ ਨੇ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਨਕਸਲੀਆਂ ਨੇ ਇੱਕ ਭਾਜਪਾ ਲੀਡਰ ਨੂੰ ਉਸ ਦੇ ਪਰਿਵਾਰ ਦੇ ਸਾਹਮਣੇ ਹੀ ਮੌਤ ਦੇ ਘਾਟ ਉਤਾਰ ਦਿੱਤਾ।ਦਰਅਸਲ ਨਕਸਲੀਆਂ ਦੇ ਵੱਲੋਂ ਉਸੂਰ ਬਲਾਕ ਦੇ ਭਾਜਪਾ ਮੰਡਲ ਪ੍ਰਧਾਨ ਅਤੇ ਭਾਜਪਾ ਦੇ ਸੀਨੀਅਰ ਆਗੂ ਨੀਲਕੰਠ ਕਾਕੇਮ ਦੀ ਕੁਹਾੜੀ ਅਤੇ ਚਾਕੂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ ਗਿਆ ।

ਨਿਊਜ਼ ਏਜੰਸੀ ਏਐਨਆਈ ਦੇ ਮੁਤਾਬਕ ਨੀਲਕੰਠ ਕਾਕੇਮ 5 ਫਰਵਰੀ ਨੂੰ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਪਣੇ ਜੱਦੀ ਪਿੰਡ ਪੇਨਕਾਰਮ ਗਿਆ ਹੋਇਆ ਸੀ। ਇਸ ਦੌਰਾਨ ਸਾਦੇ ਕੱਪੜਿਆਂ ਦੇ ਵਿੱਚ ਆਏ 3 ਮਾਓਵਾਦੀਆਂ ਨੇ ਕੁਹਾੜੀਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਘਰ ਪਹੁੰਚ ਕੇ ਉਸ 'ਤੇ ਹਮਲਾ ਕਰ ਦਿੱਤਾ। ਮਾਓਵਾਦੀਆਂ ਨੇ ਪਹਿਲਾਂ ਉਸ ਨੂੰ ਘਸੀਟ ਕੇ ਘਰੋਂ ਬਾਹਰ ਕੱਢਿਆ ਅਤੇ ਫਿਰ ਪਰਿਵਾਰ ਦੇ ਸਾਹਮਣੇ ਹੀ ਉਸ ਦਾ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਨਕਸਲੀ ਵਾਪਸ ਜੰਗਲ ਵੱਲ ਭੱਜ ਗਏ। ਕਤਲ ਦੀ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਇਸ ਵਾਰਦਾਤ ਦੀ ਜਾਣਕਾਰੀ ਦਿੰਦਿਆਂ ਸਹਾਇਕ ਪੁਲਿਸ ਸੁਪਰਡੈਂਟ ਚੰਦਰਕਾਂਤ ਗਵਰਨਾ ਨੇ ਦੱਸਿਆ ਕਿ ਨੀਲਕੰਠ ਕਾਕੇਮ ਪਿਛਲੇ 15 ਸਾਲਾਂ ਤੋਂ ਉਸੂਰ ਬਲਾਕ ਦੇ ਵਿੱਚ ਭਾਜਪਾ ਮੰਡਲ ਪ੍ਰਧਾਨ ਦਾ ਅਹੁਦਾ ਸੰਭਾਲ ਰਹੇ ਸਨ।ਨੀਲਕੰਠ ਕਾਕੇਮ ਐਤਵਾਰ ਸਵੇਰੇ ਅਵਾਪੱਲੀ ਦੇ ਪੰਕਾਰਮ ਪਿੰਡ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਗਿਆ ਸੀ। ਇਸੇ ਦੌਰਾਨ ਨਕਸਲੀਆਂ ਨੇ ਪਰਿਵਾਰ ਦੇ ਸਾਹਮਣੇ ਉਸ ’ਤੇ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ।

ਏਸੀਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 150 ਤੋਂ ਜ਼ਿਆਦਾ ਹਥਿਆਰਬੰਦ ਮਾਓਵਾਦੀ ਹਮਲਾ ਕਰਨ ਲਈ ਪਿੰਡ ਵਿੱਚ ਪਹੁੰਚੇ ਹੋਏ ਸਨ, ਪਰ ਸਿਰਫ਼ ਤਿੰਨ ਨਕਸਲੀਆਂ ਨੇ ਹੀ ਭਾਜਪਾ ਆਗੂ ਦੇ ਘਰ ਪਹੁੰਚ ਕੇ ਉਸ ’ਤੇ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ।ਹਮਲਾਵਰ ਮਾਓਵਾਦੀ ਸਾਦੇ ਕੱਪੜਿਆਂ ਵਿੱਚ ਆਏ ਸਨ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨਕਸਲੀਆਂ ਨੇ ਮੌਕੇ 'ਤੇ ਪਰਚਾ ਵੀ ਸੁੱਟਿਆ। ਇਸ ਪਰਚੇ ਦੇ ਵਿੱਚ ਦੌਰਾਨ ਨਕਸਲੀਆਂ ਨੇ ਨੀਲਕੰਠ ਕਾਕੇਮ 'ਤੇ 2008 ਤੋਂ ਨਕਸਲੀ ਸੰਗਠਨ ਦਾ ਵਿਰੋਧ ਕਰਨ 'ਚ ਸਲਵਾ ਜੁਡਮ ਦਾ ਸਮਰਥਨ ਕਰਨ ਦਾ ਇਲਜ਼ਾਮ ਲਗਾਇਆ । ਇਸ ਦੇ ਨਾਲ ਹੀ ਨਕਸਲੀਆਂ ਨੇ  ਪੁਲਿਸ ਪਾਰਟੀ ਨਾਲ ਮਿਲ ਕੇ ਬੇਕਸੂਰ ਪਿੰਡ ਵਾਸੀਆਂ ਨੂੰ ਨਕਸਲੀ ਦੱਸ ਕੇ ਗ੍ਰਿਫ਼ਤਾਰ ਕਰਵਾਉਣ ਦਾ ਵੀ ਇਲਜ਼ਾਮ ਲਗਾਇਆ।

ਛੱਤੀਸਗੜ੍ਹ ਜੋ ਕਿ ਨਕਸਲ ਪ੍ਰਭਾਵਤ ਇਲਾਕਾ ਹੈ ਇਸ ਦੇ ਬੀਜਾਪੁਰ ਜ਼ਿਲ੍ਹੇ ਦੇ ਵਿੱਚ ਨਕਸਲੀਆਂ ਦਾ ਤਾਂਡਵ ਦੇਖਣ ਨੂੰ ਮਿ ਲਿਆ ਹੈ ।ਦਰੳਸਲ ਇੱਥੇ ਇੱਕ ਵਾਰ ਫਿਰ ਨਕਸਲੀਆਂ ਨੇ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਨਕਸਲੀਆਂ ਨੇ ਇੱਕ ਭਾਜਪਾ ਲੀਡਰ ਨੂੰ ਉਸ ਦੇ ਪਰਿਵਾਰ ਦੇ ਸਾਹਮਣੇ ਹੀ ਮੌਤ ਦੇ ਘਾਟ ਉਤਾਰ ਦਿੱਤਾ।ਦਰਅਸਲ ਨਕਸਲੀਆਂ ਦੇ ਵੱਲੋਂ ਉਸੂਰ ਬਲਾਕ ਦੇ ਭਾਜਪਾ ਮੰਡਲ ਪ੍ਰਧਾਨ ਅਤੇ ਭਾਜਪਾ ਦੇ ਸੀਨੀਅਰ ਆਗੂ ਨੀਲਕੰਠ ਕਾਕੇਮ ਦੀ ਕੁਹਾੜੀ ਅਤੇ ਚਾਕੂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ ਗਿਆ ।

ਨਿਊਜ਼ ਏਜੰਸੀ ਏਐਨਆਈ ਦੇ ਮੁਤਾਬਕ ਨੀਲਕੰਠ ਕਾਕੇਮ 5 ਫਰਵਰੀ ਨੂੰ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਪਣੇ ਜੱਦੀ ਪਿੰਡ ਪੇਨਕਾਰਮ ਗਿਆ ਹੋਇਆ ਸੀ। ਇਸ ਦੌਰਾਨ ਸਾਦੇ ਕੱਪੜਿਆਂ ਦੇ ਵਿੱਚ ਆਏ 3 ਮਾਓਵਾਦੀਆਂ ਨੇ ਕੁਹਾੜੀਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਘਰ ਪਹੁੰਚ ਕੇ ਉਸ 'ਤੇ ਹਮਲਾ ਕਰ ਦਿੱਤਾ। ਮਾਓਵਾਦੀਆਂ ਨੇ ਪਹਿਲਾਂ ਉਸ ਨੂੰ ਘਸੀਟ ਕੇ ਘਰੋਂ ਬਾਹਰ ਕੱਢਿਆ ਅਤੇ ਫਿਰ ਪਰਿਵਾਰ ਦੇ ਸਾਹਮਣੇ ਹੀ ਉਸ ਦਾ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਨਕਸਲੀ ਵਾਪਸ ਜੰਗਲ ਵੱਲ ਭੱਜ ਗਏ। ਕਤਲ ਦੀ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਇਸ ਵਾਰਦਾਤ ਦੀ ਜਾਣਕਾਰੀ ਦਿੰਦਿਆਂ ਸਹਾਇਕ ਪੁਲਿਸ ਸੁਪਰਡੈਂਟ ਚੰਦਰਕਾਂਤ ਗਵਰਨਾ ਨੇ ਦੱਸਿਆ ਕਿ ਨੀਲਕੰਠ ਕਾਕੇਮ ਪਿਛਲੇ 15 ਸਾਲਾਂ ਤੋਂ ਉਸੂਰ ਬਲਾਕ ਦੇ ਵਿੱਚ ਭਾਜਪਾ ਮੰਡਲ ਪ੍ਰਧਾਨ ਦਾ ਅਹੁਦਾ ਸੰਭਾਲ ਰਹੇ ਸਨ।ਨੀਲਕੰਠ ਕਾਕੇਮ ਐਤਵਾਰ ਸਵੇਰੇ ਅਵਾਪੱਲੀ ਦੇ ਪੰਕਾਰਮ ਪਿੰਡ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਗਿਆ ਸੀ। ਇਸੇ ਦੌਰਾਨ ਨਕਸਲੀਆਂ ਨੇ ਪਰਿਵਾਰ ਦੇ ਸਾਹਮਣੇ ਉਸ ’ਤੇ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ।

ਏਸੀਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 150 ਤੋਂ ਜ਼ਿਆਦਾ ਹਥਿਆਰਬੰਦ ਮਾਓਵਾਦੀ ਹਮਲਾ ਕਰਨ ਲਈ ਪਿੰਡ ਵਿੱਚ ਪਹੁੰਚੇ ਹੋਏ ਸਨ, ਪਰ ਸਿਰਫ਼ ਤਿੰਨ ਨਕਸਲੀਆਂ ਨੇ ਹੀ ਭਾਜਪਾ ਆਗੂ ਦੇ ਘਰ ਪਹੁੰਚ ਕੇ ਉਸ ’ਤੇ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ।ਹਮਲਾਵਰ ਮਾਓਵਾਦੀ ਸਾਦੇ ਕੱਪੜਿਆਂ ਵਿੱਚ ਆਏ ਸਨ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨਕਸਲੀਆਂ ਨੇ ਮੌਕੇ 'ਤੇ ਪਰਚਾ ਵੀ ਸੱੁਟਿਆ । ਇਸ ਪਰਚੇ ਦੇ ਵਿੱਚ ਦੌਰਾਨ ਨਕਸਲੀਆਂ ਨੇ ਨੀਲਕੰਠ ਕਾਕੇਮ 'ਤੇ 2008 ਤੋਂ ਨਕਸਲੀ ਸੰਗਠਨ ਦਾ ਵਿਰੋਧ ਕਰਨ 'ਚ ਸਲਵਾ ਜੁਡਮ ਦਾ ਸਮਰਥਨ ਕਰਨ ਦਾ ਇਲਜ਼ਾਮ ਲਗਾਇਆ । ਇਸ ਦੇ ਨਾਲ ਹੀ ਨਕਸਲੀਆਂ ਨੇ  ਪੁਲਿਸ ਪਾਰਟੀ ਨਾਲ ਮਿਲ ਕੇ ਬੇਕਸੂਰ ਪਿੰਡ ਵਾਸੀਆਂ ਨੂੰ ਨਕਸਲੀ ਦੱਸ ਕੇ ਗ੍ਰਿਫ਼ਤਾਰ ਕਰਵਾਉਣ ਦਾ ਵੀ ਇਲਜ਼ਾਮ ਲਗਾਇਆ।

Published by:Shiv Kumar
First published:

Tags: Bijapur news, Bjp Leader, Chhattisgarh, Maoists