Budget 2019: 5 ਲੱਖ ਰੁਪਏ ਤੱਕ ਵੱਧ ਸਕਦੀ ਹੈ ਟੈਕਸ ਛੋਟ ਦੀ ਸੀਮਾ - ਅੰਤਰਿਮ ਬਜਟ 'ਚ ਐਲਾਨ ਸੰਭਵ
Updated: January 16, 2019, 5:57 PM IST
Updated: January 16, 2019, 5:57 PM IST
ਲੋਕ ਸਭਾ ਚੋਣ ਸਾਲ 'ਚ ਮੋਦੀ ਸਰਕਾਰ ਨੌਕਰੀਪੇਸ਼ਾ ਲੋਕਾਂ ਨੂੰ ਇਨਕਮ ਟੈਕਸ ਵਿੱਚ ਵੱਡੀ ਰਾਹਤ ਦੇ ਸਕਦੀ ਹੈ। CNBC-TV18 ਮੁਤਾਬਿਕ ਕੇਂਦਰ ਸਰਕਾਰ 5 ਲੱਖ ਰੁਪਏ ਸਾਲ ਦੀ ਕਮਾਈ ਕਰਨ ਵਾਲੇ ਲੋਕਾਂ ਨੂੰ ਟੈਕਸ ਦਾਇਰੇ ਤੋਂ ਬਾਹਰ ਰੱਖਣ ਦਾ ਵਿਚਾਰ ਕਰ ਰਹੀ ਹੈ। 1 ਫਰਵਰੀ ਨੂੰ ਪੇਸ਼ ਹੋਣ ਵਾਲੇ ਮੋਦੀ ਸਰਕਾਰ ਦੇ ਬਜਟ ਚ ਇਹ ਘੋਸ਼ਣਾ ਹੋ ਸਕਦੀ ਹੈ।
ਮੌਜੂਦਾ ਟੈਕਸ ਸਲੈਬ ਚ ਫ਼ਿਲਹਾਲ 2.5 ਲੱਖ ਤੱਕ ਦੀ ਆਮਦਨ ਵਾਲਿਆਂ ਤੇ ਟੈਕਸ ਨਹੀਂ ਲੱਗਦਾ।
ਸੂਤਰਾਂ ਮੁਤਾਬਿਕ ਇਸ ਵਾਰ ਕਾਰਪੋਰੇਟ ਟੈਕਸ ਚ ਬਦਲਾਅ ਨਹੀਂ ਹੋਵੇਗੀ ਜੋ ਮੌਜੂਦਾ ਇੱਕ ਫ਼ੀਸਦੀ ਹੈ।
ਸਰਕਾਰ ਛੋਟੇ ਏਕ੍ਸਪੋਰਟਰਸ ਨੂੰ ਰਾਹਤ ਸਿੱਧੇ ਤੌਰ ਤੇ ਦੇਣ ਨੂੰ ਤਿਆਰ ਹੈ। ਸਟੈਂਡਰਡ ਡਿਡਕ੍ਸ਼ਨ ਵੱਧ ਸਕਦਾ ਹੈ ਜੋ ਹੁਣ 40,000 ਸਾਲਾਨਾ ਮਿਲਦਾ ਹੈ। ਪਹਿਲੇ ਟੈਕਸ ਸਲੈਬ ਚ ਟੈਕਸ ਦਰਾਂ ਘਟਾਇਆ ਜਾ ਸਕਦਾ ਹੈ।ਸੂਤਰਾਂ ਮੁਤਾਬਿਕ 5 ਫ਼ੀਸਦੀ, 20 ਫ਼ੀਸਦੀ, 30 ਫ਼ੀਸਦੀ ਵਿਚਕਾਰ ਦਰਾਂ ਕੀਤੀਆਂ ਜਾ ਸਕਦੀਆਂ ਹਨ।
80C ਅੰਦਰ ਟੈਕਸ ਛੋਟ ਵੱਧ ਕੇ 3 ਲੱਖ ਹੋ ਸਕਦੀ ਹੈ
ਫੈਡਰੇਸ਼ਨ ਆਫ਼ ਇੰਡੀਅਨ ਚੈਮਬਰਸ ਆਫ਼ ਕਾਮਰਸ ਐਂਡ ਇੰਡਸਟਰੀ ਨੇ ਟੈਕਸ ਅਦਾਕਾਰ ਨੂੰ 3 ਲੱਖ ਰੁਪਏ ਤੱਕ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਫਿੱਕੀ ਦਾ ਕਹਿਣਾ ਹੈ ਕਿ ਇਸ ਨਾਲ ਬੱਚਤ ਵਧੇਗੀ।

Loading...