Home /News /national /

Modi ਸਰਕਾਰ ਦਾ ਵੱਡਾ ਮਾਅਰਕਾ! ਭਾਰਤ ਨੇ ਪਹਿਲੀ ਵਾਰ 400 ਅਰਬ ਡਾਲਰ ਦੀ ਕੀਤੀ ਬਰਾਮਦ

Modi ਸਰਕਾਰ ਦਾ ਵੱਡਾ ਮਾਅਰਕਾ! ਭਾਰਤ ਨੇ ਪਹਿਲੀ ਵਾਰ 400 ਅਰਬ ਡਾਲਰ ਦੀ ਕੀਤੀ ਬਰਾਮਦ

ਕੋਵਿਡ-19 ਦੀ ਮਾਰ ਅਤੇ ਰੂਸ-ਯੂਕਰੇਨ ਯੁੱਧ ਤੋਂ ਪੈਦਾ ਹੋਏ ਮਾੜੇ ਹਾਲਾਤਾਂ ਵਿੱਚ ਵੀ ਭਾਰਤ ਨੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਭਾਰਤ (India) ਨੇ 400 ਅਰਬ ਡਾਲਰ ਦੀਆਂ ਵਸਤਾਂ ਦੀ ਬਰਾਮਦ (Indian export)  ਦਾ ਟੀਚਾ ਹਾਸਲ ਕਰ ਲਿਆ ਹੈ। ਇਹ ਟੀਚਾ ਭਾਰਤ ਸਰਕਾਰ (Indian Government) ਵੱਲੋਂ ਨਿਰਧਾਰਤ (Export) ਸਮੇਂ ਤੋਂ 9 ਦਿਨ ਪਹਿਲਾਂ ਪੂਰਾ ਕਰ ਲਿਆ ਗਿਆ ਹੈ।

ਹੋਰ ਪੜ੍ਹੋ ...
 • Share this:

  ਨਵੀਂ ਦਿੱਲੀ: ਕੋਵਿਡ-19 ਦੀ ਮਾਰ ਅਤੇ ਰੂਸ-ਯੂਕਰੇਨ ਯੁੱਧ ਤੋਂ ਪੈਦਾ ਹੋਏ ਮਾੜੇ ਹਾਲਾਤਾਂ ਵਿੱਚ ਵੀ ਭਾਰਤ ਨੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਭਾਰਤ (India) ਨੇ 400 ਅਰਬ ਡਾਲਰ ਦੀਆਂ ਵਸਤਾਂ ਦੀ ਬਰਾਮਦ (Indian export)  ਦਾ ਟੀਚਾ ਹਾਸਲ ਕਰ ਲਿਆ ਹੈ। ਇਹ ਟੀਚਾ ਭਾਰਤ ਸਰਕਾਰ (Indian Government) ਵੱਲੋਂ ਨਿਰਧਾਰਤ (Export) ਸਮੇਂ ਤੋਂ 9 ਦਿਨ ਪਹਿਲਾਂ ਪੂਰਾ ਕਰ ਲਿਆ ਗਿਆ ਹੈ।

  ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਬੁੱਧਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਅੰਕੜਿਆਂ ਮੁਤਾਬਕ ਭਾਰਤ ਹਰ ਰੋਜ਼ ਔਸਤਨ 1 ਅਰਬ ਡਾਲਰ ਦਾ ਨਿਰਯਾਤ ਕਰਦਾ ਹੈ। ਇਸ ਦੇ ਨਾਲ ਹੀ ਜੇਕਰ ਮਹੀਨੇ 'ਤੇ ਨਜ਼ਰ ਮਾਰੀਏ ਤਾਂ ਹਰ ਮਹੀਨੇ 33 ਅਰਬ ਡਾਲਰ ਦਾ ਸਾਮਾਨ ਬਰਾਮਦ ਹੋਇਆ।

  'ਆਤਮ-ਨਿਰਭਰ ਭਾਰਤ ਦੀ ਯਾਤਰਾ 'ਚ ਮਹੱਤਵਪੂਰਨ ਮੀਲ ਪੱਥਰ'

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਇਸ ਮਹਾਨ ਪ੍ਰਾਪਤੀ ਬਾਰੇ ਟਵੀਟ ਕੀਤਾ (PM modi da tweet)। ਪ੍ਰਧਾਨ ਮੰਤਰੀ ਨੇ ਲਿਖਿਆ, 'ਭਾਰਤ ਨੇ ਪਹਿਲੀ ਵਾਰ 400 ਬਿਲੀਅਨ ਡਾਲਰ ਦੇ ਸਾਮਾਨ ਦੀ ਬਰਾਮਦ ਦਾ ਟੀਚਾ ਹਾਸਲ ਕੀਤਾ ਹੈ। ਮੈਂ ਇਸ ਸਫਲਤਾ ਲਈ ਸਾਡੇ ਕਿਸਾਨਾਂ, ਬੁਣਕਰਾਂ, MSME, ਨਿਰਮਾਤਾਵਾਂ ਅਤੇ ਨਿਰਯਾਤਕਾਂ ਨੂੰ ਵਧਾਈ ਦਿੰਦਾ ਹਾਂ। ਇਹ ਸਾਡੀ ਆਤਮ-ਨਿਰਭਰ ਭਾਰਤ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਟਵੀਟ ਵਿੱਚ ਪੀਐਮ ਮੋਦੀ ਨੇ ਦੱਸਿਆ ਹੈ ਕਿ ਸਰਕਾਰ ਨੇ ਸਮਾਂ ਸੀਮਾ ਤੋਂ 9 ਦਿਨ ਪਹਿਲਾਂ ਇਹ ਟੀਚਾ ਹਾਸਲ ਕਰ ਲਿਆ ਹੈ।

  ਦਰਾਮਦ ਵਧਣ ਕਾਰਨ ਵਪਾਰ ਘਾਟਾ ਵਧਦਾ ਹੈ

  ਕੱਚੇ ਤੇਲ ਅਤੇ ਸੋਨੇ ਦੀਆਂ ਕੀਮਤਾਂ ਵਧਣ ਕਾਰਨ ਭਾਰਤ ਦੀ ਦਰਾਮਦ ਵੀ 36 ਫੀਸਦੀ ਵਧੀ ਹੈ। ਇਸ ਕਾਰਨ ਜਨਵਰੀ 'ਚ 17.4 ਅਰਬ ਡਾਲਰ ਦਾ ਵਪਾਰ ਘਾਟਾ ਫਰਵਰੀ 'ਚ ਵਧ ਕੇ 20.9 ਅਰਬ ਡਾਲਰ ਹੋ ਗਿਆ। ਰੂਸ-ਯੂਕਰੇਨ ਯੁੱਧ ਦੇ ਕਾਰਨ ਕੀਮਤਾਂ ਵਿੱਚ ਵਾਧੇ ਦੇ ਬਾਵਜੂਦ ਭਾਰਤ ਦੀਆਂ ਸੇਵਾਵਾਂ ਅਤੇ ਨਿਰਮਾਣ ਗਤੀਵਿਧੀਆਂ ਫਰਵਰੀ ਵਿੱਚ ਸਥਿਰ ਰਹੀਆਂ। ਬਲੂਮਬਰਗ ਨਿਊਜ਼ ਦੁਆਰਾ ਸੰਕਲਿਤ ਸਾਰੇ ਅੱਠ ਉੱਚ ਆਵਿਰਤੀ ਸੂਚਕਾਂ, ਸਥਿਰਤਾ ਨੂੰ ਦਰਸਾਉਂਦੇ ਹਨ।

  Published by:Krishan Sharma
  First published:

  Tags: Central government, Modi, Modi government