ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਭਾਰਤ ਨੇ ਜਵਾਬ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ, ਹੈਰਾਨੀਜਨਕ ਨਹੀਂ ਬਿਆਨ...ਜੈਸ਼ ਦੇ ਕਬੂਲਨਾਮੇ ਦੇ ਬਾਵਜੂਦ ਸਬੂਤ ਮੰਗਣਾ ਕਾਰਵਾਈ ਨਾ ਕਰਨ ਦਾ ਬਹਾਨਾ। ਨਵੇਂ ਪਾਕਿਸਤਾਨ 'ਚ ਹਾਫਿਜ਼ ਨਾਲ ਵਿਖਦੇ ਨੇ ਇਮਰਾਨ ਦੇ ਮੰਤਰੀ।
ਇਮਰਾਨ ਦਾ ਬਿਆਨ ਹੈਰਾਨੀਜਨਕ ਨਹੀਂ- ਵਿਦੇਸ਼ ਮੰਤਰਾਲਾ
'ਇਮਰਾਨ ਨੇ ਨਾ ਹਮਲੇ ਦੀ ਨਿੰਦਾ ਕੀਤੀ, ਨਾ ਹਮਦਰਦੀ ਜਤਾਈ'
ਜੈਸ਼-ਏ-ਮੁਹੰਮਦ ਦੇ ਕਬੂਲਨਾਮੇ ਤੋਂ ਵੱਧ ਹੋਰ ਕਿਹੜਾ ਸਬੂਤ ?- MEA
ਸਬੂਤ ਮੰਗਣਾ ਮਹਿਜ਼ ਕਾਰਵਾਈ ਨਾ ਕਰਨ ਦਾ ਬਹਾਨਾ- MEA
'ਨਵੇਂ ਪਾਕਿਸਤਾਨ' 'ਚ ਹਾਫ਼ਿਜ਼ ਨਾਲ ਘੁੰਮਦੇ ਨੇ ਇਮਰਾਨ ਦੇ ਮੰਤਰੀ'
ਇਸ ਤੋਂ ਪਹਿਲਾਂ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਮਰਾਨ ਖਾਨ ਨੂੰ ਖਰੀ-ਖਰੀ ਸੁਣਾਈ ਹੈ। ਦਰਅਸਲ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਸੀ ਅਤੇ ਭਾਰਤ ਤੋਂ ਸਬੂਤ ਮੰਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: India, Indian government, Pakistan, Pulwama attack