ਇਸ ਵਾਰ ਨਹੀਂ ਪਵੇਗੀ ਜ਼ਿਆਦਾ ਠੰਢ, ਆਮ ਨਾਲੋਂ ਵੱਧ ਗਰਮ ਰਹੇਗਾ ਮੌਸਮ

News18 Punjabi | News18 Punjab
Updated: November 30, 2019, 11:51 AM IST
ਇਸ ਵਾਰ ਨਹੀਂ ਪਵੇਗੀ ਜ਼ਿਆਦਾ ਠੰਢ, ਆਮ ਨਾਲੋਂ ਵੱਧ ਗਰਮ ਰਹੇਗਾ ਮੌਸਮ
ਦੇਸ਼ ਭਰ 'ਚ ਗਰਮ ਮੌਸਮ ਦਾ ਸੰਕੇਤ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਮਹੀਨਿਆਂ ਦੌਰਾਨ ਜਬਰਦਸਤ ਸੀਤ ਲਹਿਰ ਵਾਲੇ ਖੇਤਰਾਂ 'ਚ ਵੀ ਕੜਾਕੇ ਦੀ ਠੰਢ ਰਹਿਣ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ ।

ਦੇਸ਼ ਭਰ 'ਚ ਗਰਮ ਮੌਸਮ ਦਾ ਸੰਕੇਤ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਮਹੀਨਿਆਂ ਦੌਰਾਨ ਜਬਰਦਸਤ ਸੀਤ ਲਹਿਰ ਵਾਲੇ ਖੇਤਰਾਂ 'ਚ ਵੀ ਕੜਾਕੇ ਦੀ ਠੰਢ ਰਹਿਣ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ ।

  • Share this:
ਭਾਰਤੀ ਮੌਸਮ ਵਿਭਾਗ  (India Meteorological Department) ਨੇ ਕਿਹਾ ਹੈ ਕਿ ਇਸ ਵਾਰ ਸਰਦੀ ਦਾ ਮੌਸਮ ਆਮ ਨਾਲੋਂ ਜ਼ਿਆਦਾ ਗਰਮ ਰਹੇਗਾ। ਸਰਦੀ ਦੇ ਪੂਰਵ ਅਨੁਮਾਨ 'ਚ ਆਈ.ਐਮ.ਡੀ. ਨੇ ਕਿਹਾ ਹੈ ਕਿ ਆਗਾਮੀ ਸਰਦੀਆਂ ਦੇ ਮੌਸਮ 'ਚ ਭਾਰਤ ਦੇ ਉੱਤਰੀ ਹਿੱਸਿਆਂ ਦੇ ਇਲਾਵਾ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਔਸਤ ਨਾਲੋੋਂ ਘੱਟੋ-ਘੱਟ ਤਾਪਮਾਨ ਜ਼ਿਆਦਾ ਗਰਮ ਹੋਣ ਦੀ ਸੰਭਾਵਨਾ ਹੈ।

ਦੇਸ਼ ਭਰ 'ਚ ਗਰਮ ਮੌਸਮ ਦਾ ਸੰਕੇਤ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਮਹੀਨਿਆਂ ਦੌਰਾਨ ਜਬਰਦਸਤ ਸੀਤ ਲਹਿਰ ਵਾਲੇ ਖੇਤਰਾਂ 'ਚ ਵੀ ਕੜਾਕੇ ਦੀ ਠੰਢ ਰਹਿਣ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ । ਕੜਾਕੇ ਦੀ ਸੀਤ ਲਹਿਰ ਰਹਿਣ ਵਾਲੇ ਖੇਤਰਾਂ 'ਚ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਓਡੀਸ਼ਾ, ਤੇਲੰਗਾਨਾ ਅਤੇ ਜੰਮੂ-ਕਸ਼ਮੀਰ, ਲਦਾਖ, ਮੱਧ ਮਹਾਰਾਸ਼ਟਰ ਸ਼ਾਮਿਲ ਹਨ।
Loading...
First published: November 30, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...