Home /News /national /

ਲਖਨਊ-ਚੰਡੀਗੜ੍ਹ ਐਕਸਪ੍ਰੈਸ ਟਰੇਨ 'ਚ ਨਹੀਂ ਹੋਵੇਗੀ ਵੇਟਿੰਗ ਦੀ ਪਰੇਸ਼ਾਨੀ, ਰੇਲਵੇ ਨੇ ਕੀਤੇ ਖਾਸ ਇੰਤਜ਼ਾਮ

ਲਖਨਊ-ਚੰਡੀਗੜ੍ਹ ਐਕਸਪ੍ਰੈਸ ਟਰੇਨ 'ਚ ਨਹੀਂ ਹੋਵੇਗੀ ਵੇਟਿੰਗ ਦੀ ਪਰੇਸ਼ਾਨੀ, ਰੇਲਵੇ ਨੇ ਕੀਤੇ ਖਾਸ ਇੰਤਜ਼ਾਮ

 ਲਖਨਊ-ਚੰਡੀਗੜ੍ਹ ਐਕਸਪ੍ਰੈਸ ਟਰੇਨ 'ਚ ਨਹੀਂ ਹੋਵੇਗੀ ਵੇਟਿੰਗ ਦੀ ਪਰੇਸ਼ਾਨੀ, ਰੇਲਵੇ ਨੇ ਕੀਤੇ ਖਾਸ ਇੰਤਜ਼ਾਮ (ਸੰਕੇਤਿਕ ਤਸਵੀਰ)

ਲਖਨਊ-ਚੰਡੀਗੜ੍ਹ ਐਕਸਪ੍ਰੈਸ ਟਰੇਨ 'ਚ ਨਹੀਂ ਹੋਵੇਗੀ ਵੇਟਿੰਗ ਦੀ ਪਰੇਸ਼ਾਨੀ, ਰੇਲਵੇ ਨੇ ਕੀਤੇ ਖਾਸ ਇੰਤਜ਼ਾਮ (ਸੰਕੇਤਿਕ ਤਸਵੀਰ)

ਉੱਤਰ ਪੂਰਬੀ ਰੇਲਵੇ (North Eastern Railway) ਵੱਲੋਂ ਯਾਤਰੀਆਂ ਦੀ ਸਹੂਲਤ ਲਈ ਲਖਨਊ ਜੰ.-ਚੰਡੀਗੜ੍ਹ-ਲਖਨਊ ਜੰਕ ਐਕਸਪ੍ਰੈਸ ( (Lucknow Jn-Chandigarh-Lucknow Jn Express Train) ਵਿੱਚ ਸਲੀਪਰ ਕਲਾਸ ਅਤੇ ਏਅਰ ਕੰਡੀਸ਼ਨਡ ਥਰਡ ਕਲਾਸ ਦਾ ਇੱਕ-ਇੱਕ ਵਾਧੂ ਕੋਚ ਲਗਾਇਆ ਜਾਵੇਗਾ।

ਹੋਰ ਪੜ੍ਹੋ ...
  • Share this:
    ਨਵੀਂ ਦਿੱਲੀ- ਤਿਉਹਾਰਾਂ ਦੇ ਸੀਜ਼ਨ ਦੌਰਾਨ ਟਰੇਨਾਂ (Trains) 'ਚ ਯਾਤਰੀਆਂ ਦੀ ਗਿਣਤੀ ਵਧਣ ਲੱਗੀ ਹੈ। ਇਸ ਨਾਲ ਨਜਿੱਠਣ ਲਈ ਭਾਰਤੀ ਰੇਲਵੇ (Indian Railways) ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤਹਿਤ ਉੱਤਰ ਪੂਰਬੀ ਰੇਲਵੇ (North Eastern Railway) ਵੱਲੋਂ ਯਾਤਰੀਆਂ ਦੀ ਸਹੂਲਤ ਲਈ ਲਖਨਊ ਜੰ.-ਚੰਡੀਗੜ੍ਹ-ਲਖਨਊ ਜੰਕ ਐਕਸਪ੍ਰੈਸ ( (Lucknow Jn-Chandigarh-Lucknow Jn Express Train) ਵਿੱਚ ਸਲੀਪਰ ਕਲਾਸ ਅਤੇ ਏਅਰ ਕੰਡੀਸ਼ਨਡ ਥਰਡ ਕਲਾਸ ਦਾ ਇੱਕ-ਇੱਕ ਵਾਧੂ ਕੋਚ ਲਗਾਇਆ ਜਾਵੇਗਾ।

    ਉੱਤਰ ਪੂਰਬੀ ਰੇਲਵੇ ਦੇ ਬੁਲਾਰੇ ਅਨੁਸਾਰ ਯਾਤਰੀਆਂ ਦੀ ਸਹੂਲਤ ਲਈ 15011/15012 ਲਖਨਊ ਜੰਕਸ਼ਨ-ਚੰਡੀਗੜ੍ਹ-ਲਖਨਊ ਜੰਕਸ਼ਨ ਐਕਸਪ੍ਰੈਸ ਦੇ ਵਿਚਕਾਰ ਚੱਲਣ ਵਾਲੀਆਂ ਟਰੇਨਾਂ ਵਿੱਚ ਸਲੀਪਰ ਕਲਾਸ ਅਤੇ ਏਅਰ ਕੰਡੀਸ਼ਨਡ ਥਰਡ ਕਲਾਸ ਦਾ ਇੱਕ-ਇੱਕ ਵਾਧੂ ਕੋਚ ਸਥਾਈ ਤੌਰ 'ਤੇ ਫਿੱਟ ਕੀਤਾ ਜਾਵੇਗਾ।

    11 ਅਗਸਤ, 2022 ਤੋਂ ਲਖਨਊ ਜੰਕਸ਼ਨ ਤੋਂ ਚੱਲਣ ਵਾਲੀ 15011 ਲਖਨਊ ਜੰਕਸ਼ਨ-ਚੰਡੀਗੜ੍ਹ ਅਤੇ 15012 ਚੰਡੀਗੜ੍ਹ-ਲਖਨਊ ਜੰਕਸ਼ਨ ਐਕਸਪ੍ਰੈਸ ਦੇ ਰੈਕ ਢਾਂਚੇ ਵਿੱਚ, ਸਲੀਪਰ ਕਲਾਸ ਅਤੇ ਏਅਰ ਕੰਡੀਸ਼ਨਡ ਤੀਜੀ ਸ਼੍ਰੇਣੀ ਦਾ ਇੱਕ-ਇੱਕ ਵਾਧੂ ਕੋਚ ਹੁਣ ਸਥਾਈ ਤੌਰ 'ਤੇ ਲਗਾਇਆ ਜਾਵੇਗਾ। ਬਦਲੇ ਗਏ ਰੇਕ ਢਾਂਚੇ ਅਨੁਸਾਰ ਇਸ ਰੇਲਗੱਡੀ ਵਿੱਚ ਐਸ.ਐਲ.ਆਰ.ਡੀ. ਜਨਰਲ ਸੈਕਿੰਡ ਕਲਾਸ ਦੇ 01 ਕੋਚ, ਸਲੀਪਰ ਕਲਾਸ ਦੇ 03, ਏਅਰ ਕੰਡੀਸ਼ਨਡ ਤੀਸਰੀ ਕਲਾਸ ਦੇ 03 ਅਤੇ ਏਅਰ ਕੰਡੀਸ਼ਨਡ ਸੈਕਿੰਡ ਕਲਾਸ ਦੇ 01 ਕੋਚ ਸਮੇਤ ਕੁੱਲ 16 ਕੋਚ ਲਗਾਏ ਜਾਣਗੇ।
    Published by:Ashish Sharma
    First published:

    Tags: Chandigarh, Indian Railways, Lucknow, Railway Department, Railway Passengers, Train

    ਅਗਲੀ ਖਬਰ