• Home
  • »
  • News
  • »
  • national
  • »
  • INDIAN WOMEN HAVE BROKEN MALE MONOPOLY IN EVERY FIELD SAYS NEETA AMBANI AT SPORTS BUSINESS SUMMIT IN LONDON

ਭਾਰਤ ਵਿੱਚ ਔਰਤਾਂ ਹਰ ਖੇਤਰ 'ਚ ਅੱਗੇ : ਸਪੋਰਟਸ ਬਿਜ਼ਨੈੱਸ ਸਮਿੱਟ 'ਚ ਬੋਲੀ ਨੀਤਾ ਅੰਬਾਨੀ

ਭਾਰਤ ਵਿਚ ਖੇਡਾਂ ਨੂੰ ਅੱਗੇ ਲਿਜਾਣ 'ਚ ਔਰਤਾਂ ਦੀ ਹੋ ਸਕਦੀ ਹੈ ਵੱਡੀ ਭੂਮਿਕਾ: ਨੀਤਾ ਅੰਬਾਨੀ

  • Share this:
    ਰਿਲਾਇੰਸ ਫਾਉਂਡੇਸ਼ਨ (Reliance Foundation) ਦੀ ਸੰਸਥਾਪਕ, ਚੇਅਰਪਰਸਨ ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੀ ਪਹਿਲੀ ਭਾਰਤੀ ਮਹਿਲਾ ਮੈਂਬਰ ਨੀਤਾ ਅੰਬਾਨੀ ਨੇ ਮੰਗਲਵਾਰ ਨੂੰ ਲੰਦਨ ਵਿਚ ਸਪੋਰਟ ਬਿਜ਼ਨਸ ਸਮਿੱਟ ਵਿਚ ‘ਦਿ ਇੰਸਪਾਇਰਿੰਗ ਏ ਬਿਲੀਅਨ ਡ੍ਰੀਮਸ: ਦਿ ਇੰਡੀਆ ਅਪਾਰਚਿੰਊਂਟੀ’ ਵਿਚ ਬੋਲਦਿਆਂ ਕਿਹਾ ਕਿ ਭਾਰਤ ਵਿੱਚ ਔਰਤਾਂ ਹਰ ਖੇਤਰ ਵਿੱਚ ਅੱਗੇ ਹਨ। ਉਨ੍ਹਾਂ ਕਿਹਾ ਕਿ ਔਰਤਾਂ ਨੇ ਇਹ ਸਭ ਕੁਝ ਮਰਦਾਂ ਨਾਲ ਖੇਡ, ਵਿਗਿਆਨ, ਵਪਾਰ, ਰਾਜਨੀਤੀ, ਬਾਲੀਵੁਡ, ਹੌਲੀਵੁੱਡ ਵਿੱਚ ਮੁਕ਼ਾਬਲਾ ਕਰਕੇ ਮਰਦਾਂ ਦਾ ਏਕਾਧਿਕਾਰ ਤੋੜਿਆ ਹੈ।

    ਇੰਸਪਾਇਰਿੰਗ ਅ ਬਿਲੀਅਨ ਡ੍ਰੀਮ੍ਸ : ਦ ਇੰਡੀਆ ਓਪਰਚਿਊਨਿਟੀ ਤੇ ਬੋਲਦਿਆਂ, ਉਨ੍ਹਾਂ ਨੇ ਭਾਰਤ ਵੱਲੋਂ ਖੇਡ ਦੇ ਖੇਤਰ ਵਿੱਚ ਵਿਕਾਸ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਮੁੰਬਈ ਇੰਡੀਅਨਸ ਦੀ ਕ੍ਰਿਕੇਟ ਦੇ ਖੇਡ 'ਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਵੀ ਜ਼ਿਕਰ ਕੀਤਾ। ਉਨ੍ਹਾਂ ਦੇ ਭਾਸ਼ਣ ਨੂੰ ਦਰਸ਼ਕਾਂ ਵੱਲੋਂ ਬਹੁਤ ਸਰਾਹਿਆ ਗਿਆ।
    First published:
    Advertisement
    Advertisement