ਆਰਥਿਕ ਮੋਰਚੇ 'ਤੇ ਦੋਹਰਾ ਝਟਕਾ, ਮਹਿੰਗਾਈ ਵਧੀ, ਉਤਪਾਦਨ ਘਟਿਆ

News18 Punjabi | News18 Punjab
Updated: February 13, 2020, 12:16 PM IST
share image
ਆਰਥਿਕ ਮੋਰਚੇ 'ਤੇ ਦੋਹਰਾ ਝਟਕਾ, ਮਹਿੰਗਾਈ ਵਧੀ, ਉਤਪਾਦਨ ਘਟਿਆ
ਆਰਥਿਕ ਮੋਰਚੇ 'ਤੇ ਦੋਹਰਾ ਝਟਕਾ, ਮਹਿੰਗਾਈ ਵਧੀ, ਉਤਪਾਦ ਘਟਿਆ

ਜਿਸ ਕਾਰਨ ਇਕ ਵਾਰ ਫਿਰ ਤੋਂ ਸਰਕਾਰ ਦੀ ਉਦਯੋਗ ਉਤਪਾਦਨਾਂ ਦੇ ਕਾਰਨ ਚਿੰਤਾ ਵਧ ਗਈ ਹੈ। ਖਾਣ-ਪੀਣ ਦਾ ਸਾਮਾਨ ਮੰਹਿਗਾ ਹੋਣ ਕਾਰਨ ਜਨਵਰੀ ਚ ਖੁਦਰਾ ਮੰਹਿਗਾਈ ਦਰ ਵਧ ਕੇ 7.59% ’ਤੇ ਪਹੁੰਚ ਗਏ। ਜੋ 6 ਸਾਲਾਂ ਦਾ ਉੱਚ ਪੱਧਰ ਹੈ।

  • Share this:
  • Facebook share img
  • Twitter share img
  • Linkedin share img
ਦੇਸ਼ ’ਚ ਪਿਛਲੇ ਕੁਝ ਸਮੇਂ ਤੋਂ ਆਰਥਿਕ ਅੰਕੜਿਆਂ ਨੂੰ ਦੇਖ ਕੇ ਸਾਫ ਪਤਾ ਚਲ ਰਿਹਾ ਹੈ ਕਿ ਅਰਥਵਿਵਸਥਾ ਦੀ ਰਫਤਾਰ ਕਾਫੀ ਘੱਟੀ ਤੇ ਸੁਸਤ ਹੋ ਗਈ ਹੈ । ਜਿਸ ਕਾਰਨ ਇਕ ਵਾਰ ਫਿਰ ਤੋਂ ਸਰਕਾਰ ਦੀ ਉਦਯੋਗ ਉਤਪਾਦਨਾਂ ਦੇ ਕਾਰਨ ਚਿੰਤਾ ਵਧ ਗਈ ਹੈ। ਖਾਣ-ਪੀਣ ਦਾ ਸਾਮਾਨ ਮੰਹਿਗਾ ਹੋਣ ਕਾਰਨ ਜਨਵਰੀ ਚ ਖੁਦਰਾ ਮੰਹਿਗਾਈ ਦਰ ਵਧ ਕੇ  7.59% ’ਤੇ ਪਹੁੰਚ ਗਏ। ਜੋ 6 ਸਾਲਾਂ ਦਾ ਉੱਚ ਪੱਧਰ ਹੈ। ਗੌਰਤਲਬ ਹੈ ਕਿ ਇਹ ਲਗਾਤਾਰ 6ਵਾਂ ਮਹੀਨਾ ਹੈ ਜਦੋ ਮੰਹਿਗਾਈ ਦਰ ਚ ਵਾਧਾ ਦੇਖਿਆ ਗਿਆ। ਲੋਕਾਂ ਦੇ ਇਸਤੇਮਾਲ ਕੀਤੇ ਜਾਣ ਵਾਲੀ ਆਮ ਸਹੂਲਤਾਂ ’ਚ ਵੀ ਕਾਫੀ ਵਾਧਾ ਦੇਖਣ ਨੂੰ ਮਿਲਿਆ ਜੋ ਕਿ ਪਿਛਲੇ ਸਾਲ ਨਾਲੋਂ ਜਿਆਦਾ ਦੇਖਿਆ ਗਿਆ ਹੈ।

ਕੀ ਕਹਿੰਦੇ ਹਨ ਸਰਕਾਰੀ ਅੰਕੜੇ


ਵਧਦੀ ਮੰਹਿਗਾਈ ਤੇ ਸਰਕਾਰੀ ਅੰਕੜਿਆ ਦਾ ਕਹਿਣਾ ਹੈ ਕਿ ਖਪਤਕਾਰ ਮੁੱਲ ਸੂਚਕ ਅਧਾਰਿਤ ਪ੍ਰਚੂਨ ਮਹਿੰਗਾਈ ਦਸੰਬਰ 2019 ’ਚ 7.35% ਰਹੀ ਸੀ। ਜਦਕਿ ਪਿਛਲੇ ਸਾਲ ਜਨਵਰੀ ਮਹੀਨੇ ’ਚ ਪ੍ਰਚੂਨ ਮਹਿੰਗਾਈ 1.97% ਰਹੀ ਸੀ। ਜਨਵਰੀ ’ਚ
First published: February 13, 2020
ਹੋਰ ਪੜ੍ਹੋ
ਅਗਲੀ ਖ਼ਬਰ