• Home
  • »
  • News
  • »
  • national
  • »
  • INTEL JIO DEAL US SEMICONDUCTOR GIANT TO INVEST RS 1894 CRORE IN RIL UNIT AS

ਅਮਰੀਕੀ ਕੰਪਨੀ ਇੰਟੇਲ ਕੋਰਪ ਨੇ ਰਿਲਾਇੰਸ ਜੀਓ ਵਿੱਚ ਕੀਤਾ 1,894.5 ਕਰੋੜ ਦਾ ਨਿਵੇਸ਼

  • Share this:
    ਅਮਰੀਕੀ ਸੈਮੀ-ਕੰਡਕਟਰ ਖ਼ੇਤਰ ਚ ਕੰਮ ਕਰਨ ਵਾਲੀ ਵੱਡੀ ਕੰਪਨੀ ਇੰਟੇਲ ਕੋਰਪ ਨੇ ਜੀਓ ਪਲੇਟਫਾਰਮ ਵਿੱਚ 0.39% ਹਿੱਸੇਦਾਰੀ ਖਰੀਦਣ ਲਈ 1,894.5 ਕਰੋੜ ਦਾ ਨਿਓਵੇਸ਼ ਕਰਨ ਦਾ ਐਲਾਨ ਕੀਤਾ ਹੈ। ਇਸ ਡੀਲ ਨਾਲ ਜੀਓ ਦੀ ਪਿਛਲੇ 11 ਹਫ਼ਤਿਆਂ 'ਚ ਇਹ 12ਵੀਂ ਵੱਡੀ ਮੈਗਾ ਡੀਲ ਹੈ। ਇਸ ਨਾਲ ਜੀਓ ਵਿੱਚ ਬਾਹਰਲੀ ਕੰਪਨੀਆਂ ਦੀ ਹਿੱਸੇਦਾਰੀ 25.09 ਫ਼ੀਸਦੀ ਤੱਕ ਪਹੁੰਚ ਗਈ ਹੈ। ਰਿਲਾਇੰਸ ਜੀਓ ਨੇ ਡੀਲ ਰਾਹੀਂ ਹੁਣ ਤੱਕ 117,588.45 ਕਰੋੜ ਰੁਪਏ ਹਾਸਲ ਕੀਤੇ ਹਨ। ਦੁਨੀਆ ਦੇ ਤਕਨੀਕੀ ਖੇਤਰ 'ਚ ਵੱਡੇ ਨਿਵੇਸ਼ਕਾਂ ਨੇ ਜਿਨ੍ਹਾਂ ਵਿੱਚ ਫੇਸਬੁੱਕ ਸ਼ਾਮਲ ਹੈ ਜਿਸਨੇ ਅਪ੍ਰੈਲ ਦੇ ਮਹੀਨੇ ਵਿੱਚ ਜੀਓ ਵਿੱਚ 9.99 ਫ਼ੀਸਦੀ ਹਿੱਸੇਦਾਰੀ 43,574 ਕਰੋੜ ਰੁਪਏ ਵਿੱਚ ਖਰੀਦੀ ਸੀ।
    Published by:Anuradha Shukla
    First published: