ਜਸ਼ਨ ਦੌਰਾਨ ਹਵਾਈ ਫਾਇਰਿੰਗ ਕੀਤੇ ਜਾਣ ਦਾ ਵੀਡੀਓ ਵਾਇਰਲ, ਦੇਖੋ ਵੀਡੀਓ

News18 Punjabi | News18 Punjab
Updated: January 24, 2020, 5:07 PM IST
share image
ਜਸ਼ਨ ਦੌਰਾਨ ਹਵਾਈ ਫਾਇਰਿੰਗ ਕੀਤੇ ਜਾਣ ਦਾ ਵੀਡੀਓ ਵਾਇਰਲ, ਦੇਖੋ ਵੀਡੀਓ
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ’ਚ ਇਕ ਨੌਜਵਾਨ ਡਾਂਸ ਕਰਦੀ ਹੋਈ ਲੜਕੀ ਨਾ ਖੜ੍ਹ ਕੇ ਹਵਾਈ ਫਾਇਰਿੰਗ ਕਰ ਰਿਹਾ ਹੈ।

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ’ਚ ਇਕ ਨੌਜਵਾਨ ਡਾਂਸ ਕਰਦੀ ਹੋਈ ਲੜਕੀ ਨਾ ਖੜ੍ਹ ਕੇ ਹਵਾਈ ਫਾਇਰਿੰਗ ਕਰ ਰਿਹਾ ਹੈ।

  • Share this:
  • Facebook share img
  • Twitter share img
  • Linkedin share img
ਸੋਸ਼ਲ ਮੀਡੀਆ ’ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ’ਚ ਇਕ ਲੜਕੀ ਡਾਂਸ ਕਰ ਰਹੀ ਹੈ ਤੇ ਉਸਦੇ ਨਾਲ ਹੀ ਇਕ ਵਿਅਕਤੀ ਹਵਾਈ ਫਾਇਰਿੰਗ ਕਰ ਰਹੀ ਹੈ ਤੇ ਡਾਂਸ ਕਰ ਰਿਹਾ ਹੈ।  ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਇਹ ਵੀਡੀਓ ਧੌਲਪੁਰ ਜਿਲ੍ਹੇ ਦੀ ਰਾਜਾਖੇੜਾ ਇਲਾਕੇ ਦੀ ਗ੍ਰਾਮ ਪੰਚਾਇਤ ਚੌਹਾਨ ਪੂਰਾ ਦੇ ਗ੍ਰਾਮ ਰਾਮ ਸਿੰਘ ਪੂਰਾ ਦਾ ਦੱਸਿਆ ਜਾ ਰਿਹਾ ਹੈ। ਵਾਇਰਲ ਵੀਡੀਓ ’ਚ ਇਕ ਨੌਜਵਾਨ ਗੱਡੀ ਦੇ ਉੱਤੇ ਚੜ੍ਕੇ ਫਾਇਰਿੰਗ ਕਰਦੇ ਹੋਏ ਡਾਂਸ ਕਰ ਰਿਹਾ ਹੈ ਜਦਕਿ ਦੂਜਾ ਵਿਅਕਤੀ ਡਾਂਸ ਕਰਦੀ ਹੋਈ ਲੜਕੀ ਤੇ ਪੈਸੇ ਲੁਟਾ ਰਿਹਾ ਹੈ।ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸਾਸ਼ਨ ਹਰਕਤ ਚ ਆ ਗਈ ਹੈ। ਪੁਲਿਸ ਹੁਣ ਵੀਡੀਓ ਚ ਦਿਖ ਰਹੇ ਨੌਜਵਾਨ ਦੀ ਭਾਲ ਕਰ ਰਿਹਾ ਹੈ।  ਕਾਬਿਲੇਗੌਰ ਹੈ ਕਿ ਬੁੱਧਵਾਰ ਨੂੰ ਰਾਜਸਥਾਨ ’ਚ ਪੰਚਾਇਤੀ ਰਾਜ ਆਮ ਚੋਣਾਂ 2020 ਲਈ ਮਤਦਾਨ ਹੋਇਆ। ਇਸ ਪਹਿਲੇ ਪੜਾਅ ਚ ਸਰਪੰਚ ਤੇ ਜਿੱਤ ਦੇ ਬਾਅਦ ਕੀਤੇ ਗਏ ਜਸ਼ਨ ਦਾ ਵੀਡੀਏ ਦੱਸਿਆ ਜਾ ਰਿਹਾ ਹੈ। ਨਿਉਜ਼ 18 ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
First published: January 24, 2020
ਹੋਰ ਪੜ੍ਹੋ
ਅਗਲੀ ਖ਼ਬਰ