ਲਾੜੇ ਨੇ ਆਪਣੇ ਵਿਆਹ ਵਿਚ ਵਰ੍ਹਾਇਆ ਕਰੋੜਾਂ ਰੁਪਿਆ ਦਾ ਮੀਂਹ

News18 Punjabi | News18 Punjab
Updated: December 3, 2019, 10:02 AM IST
ਲਾੜੇ ਨੇ ਆਪਣੇ ਵਿਆਹ ਵਿਚ ਵਰ੍ਹਾਇਆ ਕਰੋੜਾਂ ਰੁਪਿਆ ਦਾ ਮੀਂਹ

  • Share this:
ਗੁਜਰਾਤ ਦੇ ਜਮਨਾਗਾਰ ਵਿਚ ਲੱਖਾਂ ਰੁਪਿਆਂ ਦੇ ਨੋਟ ਮੀਂਹ ਵਾਂਗ ਵਰ੍ਹੇ. ਲਾੜਾ ਆਪਣੇ ਹੇਲੀਕੋਪਟਰ ਤੋਂ ਜਿਵੇਂ ਹੀ ਥੱਲੇ ਆਇਆ ਨੋਟਾਂ ਦੀ ਵਰਖਾ ਹੋਣ ਲੱਗ ਪਈ. ਲਾੜੇ ਦੇ ਦੋਸਤਾਂ ਮਿੱਤਰਾ ਨੇ ਉਸ ਦਾ ਪੂਰਾ ਸਾਥ ਦਿੱਤਾ. ਲਾੜੇ ਦਾ ਨਾਂ ਹੈ ਰਿਸ਼ੀ ਰਾਜ ਸਿੰਘ ਜਡੇਜਾ.ਜਾਮਨਗਰ ਵਿੱਚ ਚੇਲਾ ਨਾਂ ਦੇ ਪਿੰਡ ਦਾ ਇਹ ਵਿਆਹ ਹੈ ਜਿਸ ਵਿੱਚ ਲੱਖ ਰੁਪਏ ਤੋਂ ਉੱਪਰ ਖ਼ਰਚ ਆਇਆ. ਹਾਲਾਂਕਿ ਵਿਆਹ 'ਚ ਕਿੰਨੇ ਨੋਟ ਉਡਾਏ ਗਏ ਇਸ ਦੀ ਸਹੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ.ਵਿਆਹ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੈ. ਇਸ ਸਮੇਂ ਦੌਰਾਨ ਜਦੋਂ ਭਾਰਤ ਮੰਦੀ ਦਾ ਸਾਹਮਣਾ ਕਰ ਰਿਹਾ ਹੈ, ਇਹ ਵਿਆਹ ਪੈਸਿਆਂ ਦੇ ਮਾਮਲੇ ਵਿੱਚ ਕੁੱਝ ਹੋਰ ਹੀ ਕਹਾਣੀ ਕਹਿੰਦਾ ਹੈFirst published: December 3, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...