Home /News /national /

ਜੇ.ਈ.ਈ. ਦੇ ਪੇਪਰਾਂ 'ਤੇ ਡਿੱਗੀ ਕੋਰੋਨਾ ਗਾਜ, ਮਈ ਸੈਸ਼ਨ ਦੇ ਪੇਪਰ ਹੋਏ ਮੁਲਤਵੀ

ਜੇ.ਈ.ਈ. ਦੇ ਪੇਪਰਾਂ 'ਤੇ ਡਿੱਗੀ ਕੋਰੋਨਾ ਗਾਜ, ਮਈ ਸੈਸ਼ਨ ਦੇ ਪੇਪਰ ਹੋਏ ਮੁਲਤਵੀ

  • Share this:

    ਰਾਸ਼ਟਰੀ ਪ੍ਰੀਖਿਆ ਏਜੰਸੀ, ਐੱਨਟੀਏ ਨੇ ਮਈ ਸੈਸ਼ਨ ਲਈ ਜੇਈਈ ਮੇਨ ਪ੍ਰੀਖਿਆ 2021 ਨੂੰ ਮੁਲਤਵੀ ਕਰ ਦਿੱਤਾ ਹੈ। ਦੇਸ਼ ਭਰ ਵਿੱਚ ਕੋਵਿਡ 19 ਮਾਮਲਿਆਂ ਵਾਧੇ ਹੋਣ ਕਾਰਨ ਵਿੱਦਿਆਰਥੀਆਂ ਦੀਆਂ ਸੁਰੱਖਿਆ ਦਾ ਖਾਸ ਧਿਆਨ ਰੱਖਦੇ ਹੋਏ।ਸੰਯੁਕਤ ਐਨਟਰਸ ਐਗਜ਼ਾਮੀਨੇਸ਼ਨ ਨੇ ਪ੍ਰੀਖਿਆ ਰੱਦ ਕਰ ਦਿੱਤੀ ਗਈ। ਮਈ ਦੀ ਪ੍ਰੀਖਿਆ 24,25,26,27 ਅਤੇ 28 ਮਈ ਨੂੰ ਹੋਣ ਵਾਲੀ ਸੀ।

    Published by:Anuradha Shukla
    First published:

    Tags: Examination, Postponed