ਜਸਟਿਸ ਐਨਵੀ ਰਮਨ ਹੋਣਗੇ ਦੇਸ਼ ਦੇ ਅਗਲੇ CJI, 24 ਅਪਰੈਲ ਨੂੰ ਸੰਭਾਲਣਗੇ ਅਹੁਦਾ

ਜਸਟਿਸ ਐਨਵੀ ਰਮਨ ਹੋਣਗੇ ਦੇਸ਼ ਦੇ ਅਗਲੇ CJI, 24 ਅਪਰੈਲ ਨੂੰ ਸੰਭਾਲਣਗੇ ਅਹੁਦਾ
- news18-Punjabi
- Last Updated: April 6, 2021, 12:41 PM IST
ਜਸਟਿਸ ਐਨਵੀ ਰਮਨ (Justice NV Ramana) ਨੂੰ ਮੰਗਲਵਾਰ ਨੂੰ ਭਾਰਤ ਦਾ ਅਗਲਾ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਹੈ। ਸਰਕਾਰ ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਜਸਟਿਸ ਰਮਨ 24 ਅਪ੍ਰੈਲ ਨੂੰ ਭਾਰਤ ਦੇ 48ਵੇਂ ਚੀਫ਼ ਜਸਟਿਸ ਵਜੋਂ ਅਹੁਦਾ ਸੰਭਾਲਣਗੇ ਅਤੇ ਮੌਜੂਦਾ ਸੀਜੇਆਈ ਐਸਏ ਬੋਬੜੇ ਦੀ ਥਾਂ ਲੈਣਗੇ।
ਜਸਟਿਸ ਬੋਬਡੇ 23 ਅਪ੍ਰੈਲ ਨੂੰ ਅਹੁਦਾ ਛੱਡਣਗੇ। ਜਸਟਿਸ ਰਮਨ 26 ਅਗਸਤ, 2022 ਨੂੰ ਸੇਵਾਮੁਕਤ ਹੋਣਗੇ।
ਜਸਟਿਸ ਬੋਬਡੇ 23 ਅਪ੍ਰੈਲ ਨੂੰ ਅਹੁਦਾ ਛੱਡਣਗੇ। ਜਸਟਿਸ ਰਮਨ 26 ਅਗਸਤ, 2022 ਨੂੰ ਸੇਵਾਮੁਕਤ ਹੋਣਗੇ।