ਆਸਟ੍ਰੇਲੀਆ ਤੋਂ ਪੜ੍ਹ ਕੇ ਆਇਆ ਨੌਜਵਾਨ ਦਿੱਲੀ ਦੇ ਕਾਲਜਾਂ 'ਚ ਕਰਦਾ ਸੀ ਆਨਲਾਈਨ ਨਸ਼ਿਆਂ ਦੀ ਸਪਲਾਈ

News18 Punjab
Updated: June 7, 2019, 12:29 PM IST
ਆਸਟ੍ਰੇਲੀਆ ਤੋਂ ਪੜ੍ਹ ਕੇ ਆਇਆ ਨੌਜਵਾਨ ਦਿੱਲੀ ਦੇ ਕਾਲਜਾਂ 'ਚ ਕਰਦਾ ਸੀ ਆਨਲਾਈਨ ਨਸ਼ਿਆਂ ਦੀ ਸਪਲਾਈ
ਆਸਟ੍ਰੇਲੀਆ ਤੋਂ ਪੜ੍ਹ ਕੇ ਆਇਆ ਨੌਜਵਾਨ ਦਿੱਲੀ ਦੇ ਕਾਲਜਾਂ ਚ ਕਰਦਾ ਸੀ ਨਸ਼ਿਆਂ ਦੀ ਸਪਲਾਈ
News18 Punjab
Updated: June 7, 2019, 12:29 PM IST
ਆਸਟ੍ਰੇਲੀਆ ਤੋਂ ਪੜ੍ਹ ਕੇ ਆਇਆ ਕਨਵ ਅਹੂਜਾ ਦਿੱਲੀ ਦੇ ਮਸ਼ਹੂਰ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਪਲਾਈ ਕਰਦਾ ਸੀ ਗਾਂਜਾ। ਕਨਵ ਅਹੂਜਾ ਨੇ ਸਿਡਨੀ ਤੋਂ 2 ਸਾਲ ਦਾ ਮੀਡੀਆ ਕੋਰਸ ਕੀਤਾ ਹੈ। ਉਹ ਨੋਇਡਾ ਦੇ ਸੈਕਟਰ 74 ਦੀ ਕੇਪ ਟਾਊਨ ਸੋਸਾਇਟੀ 'ਚ ਰਹਿੰਦਾ ਸੀ। ਆਪਣੇ ਫਲੈਟ ਤੋਂ ਸ਼ਿਲੌਂਗ ਤੋਂ ਗੰਜਾ ਮੰਗਵਾ ਕੇ ਆਨਲਾਈਨ ਇੰਟਰਨੈੱਟ ਰਾਹੀਂ ਗਾਂਜਾ ਸਪਲਾਈ ਕਰਦਾ ਸੀ।


ਆਰੋਪੀ ਜਸਪ੍ਰੀਤ ਨਾਲ ਕਨਵ ਪੰਜ ਮਹੀਨੇ ਤੋਂ ਇਹ ਕੰਮ ਕਰ ਰਿਹਾ ਸੀ।


Loading...
ਨੋਇਡਾ ਪੁਲਿਸ ਨੇ ਕਨਵ ਤੇ ਉਸ ਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਸਮਗਲਰ ਨੋਏਡਾ ਦੀ ਪੌਸ਼ ਸੋਸਾਇਟੀ ਚ ਰਹਿੰਦੇ ਸੀ ਤੇ ਯੂਨੀਵਰਸਿਟੀ ਸਟੂਡੈਂਟਸ ਨੂੰ ਆਨਲਾਈਨ ਆਰਡਰ ਤੇ ਗੰਜਾ ਸਪਲਾਈ ਕਰਦੇ ਸੀ।
ਇਨ੍ਹਾਂ ਕੋਲੋਂ 2 ਲੱਖ 36 ਹਾਜ਼ਰ ਰੁਪਏ ਕੈਸ਼ ਤੇ ਇੱਕ ਕਿੱਲੋ ਗਾਂਜਾ ਬਰਾਮਦ ਹੋਇਆ ਹੈ।


ਪੁਲਿਸ ਦਾ ਕਹਿਣਾ ਹੈ ਕਿ ਇਹ ਰੈਕਟ ਹੈ ਫਾਈ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ। ਕਨਵ ਨੇ ਆਪਣਾ ਆਰਗੈਨਿਕ ਬਿਜ਼ਨੈੱਸ ਸ਼ੁਰੂ ਕੀਤਾ ਹੋਇਆ ਸੀ ਜਿਸ ਲਈ ਉਸ ਨੇ ਵੱਡਾ ਲੋਨ ਵੀ ਲੈ ਰੱਖਿਆ ਸੀ। ਪੁਲਿਸ ਨੂੰ ਚੈਕਿੰਗ ਦੌਰਾਨ ਗੱਡੀ ਤੋਂ ਗਾਂਜਾ ਮਿਲਿਆ।
First published: June 7, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...