Home /News /national /

Kashi Vishwanath: PM ਮੋਦੀ ਨੇ ਗੰਗਾ 'ਚ ਲਾਈ ਡੁੱਬਕੀ, ਬੋਲੇ; ਕਾਸ਼ੀ ਪੁੱਜ ਕੇ ਧੰਨ ਹੋ ਗਿਆ

Kashi Vishwanath: PM ਮੋਦੀ ਨੇ ਗੰਗਾ 'ਚ ਲਾਈ ਡੁੱਬਕੀ, ਬੋਲੇ; ਕਾਸ਼ੀ ਪੁੱਜ ਕੇ ਧੰਨ ਹੋ ਗਿਆ

ਪੀਐਮ ਮੋਦੀ ਨੇ ਟਵੀਟ ਕੀਤਾ ਕਿ ਉਹ ਕਾਸ਼ੀ ਪੁੱਜ ਕੇ 'ਮੈਂ ਕਾਸ਼ੀ ਪੁੱਜ ਕੇ ਧੰਨਭਾਗ ਹਾਂ। ਕੁੱਝ ਦੇਰ ਬਾਅਦ ਅਸੀਂ ਕਾਸ਼ੀ ਵਿਸ਼ਵਨਾਥ ਧਾਮ ਯੋਜਨਾ ਨੂੰ ਲੋਕਾਂ ਸਪੁਰਦ ਕਰਨ ਦੇ ਗਵਾਹ ਬਣਾਂਗੇ। ਇਸਤੋਂ ਪਹਿਲਾਂ ਮੈਂ ਕਾਸ਼ੀ ਦੇ ਕੋਤਵਾਲ ਕਾਲ ਭੈਰਵ ਜੀ ਦੇ ਦਰਸ਼ਨ ਕੀਤੇ।'

  • Share this:
    ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਆਪਣੇ ਦੋ ਦਿਨਾਂ ਦੌਰੇ ਦੌਰਾਨ ਵਾਰਾਣਸੀ ਪੁੱਜੇ, ਜਿਥੋਂ ਉਹ ਲਲਿਤਾ ਘਾਟ ਪੁੱਜੇ ਅਤੇ ਫਿਰ ਸਿੱਧਾ ਕਾਸ਼ੀ ਵਿਖੇ ਵਿਸ਼ਵਨਾਥ ਮੰਦਿਰ ਦੇ ਦਰਸ਼ਨ ਕੀਤੇ। ਇਸ ਦੌਰਾਨ ਪੀਐਮ ਮੋਦੀ ਨੇ ਟਵੀਟ ਕੀਤਾ ਕਿ ਉਹ ਕਾਸ਼ੀ ਪੁੱਜ ਕੇ 'ਮੈਂ ਕਾਸ਼ੀ ਪੁੱਜ ਕੇ ਧੰਨਭਾਗ ਹਾਂ। ਕੁੱਝ ਦੇਰ ਬਾਅਦ ਅਸੀਂ ਕਾਸ਼ੀ ਵਿਸ਼ਵਨਾਥ ਧਾਮ ਯੋਜਨਾ ਨੂੰ ਲੋਕਾਂ ਸਪੁਰਦ ਕਰਨ ਦੇ ਗਵਾਹ ਬਣਾਂਗੇ। ਇਸਤੋਂ ਪਹਿਲਾਂ ਮੈਂ ਕਾਸ਼ੀ ਦੇ ਕੋਤਵਾਲ ਕਾਲ ਭੈਰਵ ਜੀ ਦੇ ਦਰਸ਼ਨ ਕੀਤੇ।'

    ਪ੍ਰਧਾਨ ਮੋਦੀ ਨੇ ਕਾਸ਼ੀ ਵਿਖੇ ਵਿਸ਼ਵਨਾਥ ਮੰਦਿਰ ਦੇ ਦਰਸ਼ਨਾਂ ਤੋਂ ਪਹਿਲਾਂ ਲਲਿਤਾ ਘਾਟ ਗੰਗਾ ਵਿੱਚ ਡੁਬਕੀ ਵੀ ਲਾਈ ਅਤੇ ਕਾਲ ਭੈਰਵ ਦੀ ਪੂਜਾ ਵੀ ਕੀਤੀ।

    ਇਸਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਆਪਣੇ ਦੋ ਦਿਨਾ ਦੌਰੇ 'ਤੇ ਸੋਮਵਾਰ ਵਾਰਾਣਸੀ ਪੁੱਜੇ ਤਾਂ ਉਨ੍ਹਾਂ ਦਾ ਭਰਵਾਂ ਸਵਾਗਤ ਹੋਇਆ।

    ਉਨ੍ਹਾਂ ਦੇ ਸਵਾਗਤ ਦੌਰਾਨ ਜਿਥੇ ਫੁੱਲਾਂ ਦੀ ਵਰਖਾ ਹੋਈ, ਉਥੇ 'ਮੋਦੀ, ਮੋਦੀ ਅਤੇ ਹਰ ਹਰ ਮਹਾਂਦੇਵ' ਦੇ ਨਾਅਰੇ ਵੀ ਲੱਗੇ।
    Published by:Krishan Sharma
    First published:

    Tags: Modi, Narendra modi, Prime Minister

    ਅਗਲੀ ਖਬਰ