ਕਸ਼ਮੀਰ 'ਚ ਕੈਂਸਲ ਹੋ ਰਹੇ ਵਿਆਹ, ਰਿਸ਼ਤੇਦਾਰਾਂ ਨੂੰ ਸੁਨੇਹਾ ਦੇਣ ਲਈ ਲੋਕਾਂ ਨੇ ਅਪਣਾਇਆ ਇਹ ਤਰੀਕਾ

News18 Punjab
Updated: August 13, 2019, 4:08 PM IST

ਕਸ਼ਮੀਰ ਬਹੁਤ ਵੱਡੇ ਬਦਲਾਅ ਦੇ ਦੌਰ ਤੋਂ ਗੁਜ਼ਰ ਰਿਹਾ ਹੈ। ਸੂਬੇ ਦਾ ਸਪੈਸ਼ਲ ਸਟੇਟਸ ਖ਼ਤਮ ਹੋਣ ਤੋਂ ਬਾਅਦ ਕਸ਼ਮੀਰ ਚ ਧਾਰਾ 144 ਲਾਗੂ ਹੈ ਤੇ ਫੋਨ ਤੇ ਇੰਟਰਨੈੱਟ ਰਾਹੀਂ ਸੰਚਾਰ ਦੇ ਮਾਧਿਅਮ ਬੰਦ ਹਨ। ਇਸ ਕਰ ਕੇ ਵਿਆਹੁਣ ਵਾਲੇ ਜੋੜਿਆਂ ਦੇ ਪਰਿਵਾਰ ਆਪਣੇ ਰਿਸ਼ਤੇਦਾਰਾਂ, ਮਹਿਮਾਨਾਂ ਨੂੰ ਹੋਰ ਕੋਈ ਸਾਧਨ ਨਾ ਹੋਣ ਕਰ ਕੇ ਅਖ਼ਬਾਰਾਂ ਚ ਇਸ਼ਤਿਹਾਰ ਦੇ ਕੇ ਇਹ ਸੁਨੇਹਾ ਪਹੁੰਚਾ ਰਹੇ ਹਨ ਕਿ ਵਿਆਹ ਦਾ ਜਸ਼ਨ ਹੁਣ ਨਹੀਂ ਹੋ ਸਕਦਾ ਤੇ ਰੱਦ ਕਰ ਦਿੱਤਾ ਗਿਆ ਹੈ। ਸਥਾਨਕ ਅਖ਼ਬਾਰ ਅਜਿਹੇ ਇਸ਼ਤਿਹਾਰਾਂ ਨਾਲ ਭਰੇ ਹੋਏ ਹਨ।
ਜੰਮੂ ਕਸ਼ਮੀਰ ਚ ਧਾਰਾ 370 ਤੇ 35 ਏ ਅਗਸਤ 5 ਨੂੰ ਹਟਾ ਦਿੱਤੀ ਗਈ ਸੀ।

Loading...

First published: August 13, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...