Home /News /national /

ਕਿਰਨ ਬੇਦੀ ਨੂੰ ਪੁਡੂਚੇਰੀ ਦੀ ਲੈਫਟੀਨੈਂਟ ਗਵਰਨਰ ਵੱਜੋਂ ਹਟਾਇਆ ਗਿਆ

ਕਿਰਨ ਬੇਦੀ ਨੂੰ ਪੁਡੂਚੇਰੀ ਦੀ ਲੈਫਟੀਨੈਂਟ ਗਵਰਨਰ ਵੱਜੋਂ ਹਟਾਇਆ ਗਿਆ

ਕਿਰਨ ਬੇਦੀ ਨੂੰ ਪੁਡੂਚੇਰੀ ਦੀ ਗਵਰਨਰ ਵੱਜੋਂ ਹਟਾਇਆ ਗਿਆ

ਕਿਰਨ ਬੇਦੀ ਨੂੰ ਪੁਡੂਚੇਰੀ ਦੀ ਗਵਰਨਰ ਵੱਜੋਂ ਹਟਾਇਆ ਗਿਆ

  • Share this:
    ਕਿਰਨ ਬੇਦੀ ਨੂੰ ਅੱਜ ਸ਼ਾਮ ਪੁਡੂਚੇਰੀ ਦੀ ਲੈਫਟੀਨੈਂਟ ਗਵਰਨਰ ਵੱਜੋਂ ਹਟਾ ਦਿੱਤਾ ਗਿਆ ਹੈ। ਤੇਲੰਗਾਨਾ ਗਵਰਨਰ ਤਾਮਿਲਿਸਾਈ ਸੌਂਦਰਾਰਾਜਨ ਨੂੰ ਉਨ੍ਹਾਂ ਦੀ ਥਾਂ ਐਡੀਸ਼ਨਲ ਚਾਰਜ ਦੇ ਦਿੱਤਾ ਗਿਆ ਹੈ। ਰਾਸ਼ਟਰਪਤੀ ਦੇ ਬੁਲਾਰੇ ਨੇ ਇਹ ਜਾਣਕਾਰੀ ਇੱਕ ਬਿਆਨ ਜਾਰੀ ਕਰਕੇ ਦਿੱਤੀ।
    ਰਾਸ਼ਟਰਪਤੀ ਨੇ ਨਿਰਦੇਸ਼ ਦਿੱਤੇ ਹਨ ਕਿ ਡਾਕਟਰ ਕਿਰਨ ਬੇਦੀ ਕੋਲ ਪੁਡੂਚੇਰੀ ਦੀ ਗਵਰਨਰ ਦਾ ਆਫ਼ਿਸ ਨਹੀਂ ਰਹੇਗਾ ਤੇ ਇਸਦਾ ਐਡੀਸ਼ਨਲ ਚਾਰਜ ਤੇਲੰਗਾਨਾ ਦੇ ਗਵਰਨਰ ਨੂੰ ਦਿੱਤਾ ਜਾਂਦਾ ਹੈ।
    Published by:Anuradha Shukla
    First published:

    Tags: Kiran bedi

    ਅਗਲੀ ਖਬਰ