Union Budget 2019: ਮਨਮਰਜ਼ੀ ਨਾਲ ਕਿਰਾਇਆ ਨਹੀਂ ਵਧਾ ਸਕਣਗੇ ਮਕਾਨ ਮਾਲਿਕ: ਨਿਰਮਲਾ ਸੀਤਾਰਮਨ

News18 Punjab
Updated: July 5, 2019, 12:36 PM IST
Union Budget 2019: ਮਨਮਰਜ਼ੀ ਨਾਲ ਕਿਰਾਇਆ ਨਹੀਂ ਵਧਾ ਸਕਣਗੇ ਮਕਾਨ ਮਾਲਿਕ: ਨਿਰਮਲਾ ਸੀਤਾਰਮਨ
ਖੁੱਲ੍ਹਣ ਵਾਲਾ ਹੈ ਦੇਸ਼ ਦੀਆਂ ਉਮੀਦਾਂ ਦਾ ਪਿਟਾਰਾ...

  • Share this:
Indian Union Budget 2019 ਚ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੇ ਕਿਰਾਏ ਤੇ ਰਹਿਣ ਵਾਲਿਆਂ ਲਈ ਖ਼ੁਸ਼ਖ਼ਬਰੀ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੇ ਐਲਾਨ ਕੀਤਾ ਕਿ ਮਕਾਨ ਮਾਲਿਕ ਤੇ ਕਿਰਾਏਦਾਰਾਂ ਵਿੱਚਕਾਰ ਵਿੱਤੀ ਰਿਸ਼ਤੇ ਨੂੰ ਧਿਆਨ 'ਚ ਰੱਖਦੇ ਹੋਏ ਇੱਕ ਨਵਾਂ ਕਨੂੰਨ ਲਿਆਇਆ ਜਾ ਸਕਦਾ ਹੈ।

ਇਸ ਰੇਗੀਉਲੇਸ਼ਨ ਨਾਲ ਮਕਾਨ ਮਲਿਕ ਨੂੰ ਮਨਮਰਜ਼ੀ ਨਾਲ ਕਿਰਾਇਆ ਵਧਾਉਣ, ਰੋਕ-ਟੋਕ ਕਰਨ ਤੇ ਕਿਰਾਏਦਾਰਾਂ ਨੂੰ ਆਉਣ ਵਾਲੀ ਕਈ ਪਰੇਸ਼ਾਨੀਆਂ ਨੂੰ ਖ਼ਤਮ ਕੀਤਾ ਜਾਵੇਗਾ। ਇਸ ਕ਼ਾਨੂਨ ਵਿੱਚ ਮਕਾਨ ਮਲਿਕ ਦੇ ਅਧਿਕਾਰਾਂ ਦਾ ਵੀ ਧਿਆਨ ਰੱਖਿਆ ਜਾਵੇਗਾ।
Loading...
First published: July 5, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...