• Home
  • »
  • News
  • »
  • national
  • »
  • LATEST PETROL DIESEL PRICES PETROL PRICES DECREASE 11 PAISA PER LITER AND 6 PAISA PER LITER IN DELHI KOLKATA MUMBAI CHENNAI

ਨਵੇਂ ਸਾਲ ’ਚ ਪਹਿਲੀ ਵਾਰ ਘਟੇ ਪੈਟਰੋਲ-ਡੀਜ਼ਲ ਦੇ ਰੇਟ, ਜਾਣੋ ਨਵੇਂ ਰੇਟ...

ਜਨਵਰੀ ਮਹੀਨੇ ’ਚ ਇਹ ਪਹਿਲਾ ਮੌਕੇ ਹੈ ਜਦੋਂ ਤੇਲ ਸਸਤਾ ਹੋਇਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ’ਚ ਐਤਵਾਰ ਨੂੰ ਪੈਟਰੋਲ 112 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ। ਜਦਕਿ ਡੀਜ਼ਲ ਦੇ ਰੇਟ ’ਚ 6 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਹੋਈ ਹੈ।

28 ਦਿਨਾਂ 'ਚ 4 ਰੁਪਏ ਤੱਕ ਸਸਤਾ ਹੋਇਆ ਪੈਟਰੋਲ-ਡੀਜ਼ਲ, ਹੋਰ ਘਟ ਸਕਦੀਆਂ ਨੇ ਕੀਮਤਾਂ

28 ਦਿਨਾਂ 'ਚ 4 ਰੁਪਏ ਤੱਕ ਸਸਤਾ ਹੋਇਆ ਪੈਟਰੋਲ-ਡੀਜ਼ਲ, ਹੋਰ ਘਟ ਸਕਦੀਆਂ ਨੇ ਕੀਮਤਾਂ

  • Share this:
    ਨਵੇਂ ਸਾਲ ਵਿਚ ਪਹਿਲੀ ਵਾਰ ਆਮ ਲੋਕਾਂ ਨੂੰ ਮਹਿੰਗਾਈ ਤੋਂ ਕੁਝ ਰਾਹਤ ਮਿਲੀ ਹੈ। ਐਤਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕੁਝ ਕਟੌਤੀ ਹੋਈ ਹੈ।

    ਨਵੇਂ ਸਾਲ ’ਚ ਪਹਿਲੀ ਵਾਰ ਆਮ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਐਤਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੁਝ ਕਟੌਤੀ ਹੋਈ ਹੈ। ਜਨਵਰੀ ਮਹੀਨੇ ’ਚ ਇਹ ਪਹਿਲਾ ਮੌਕੇ ਹੈ ਜਦੋਂ ਤੇਲ ਸਸਤਾ ਹੋਇਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ’ਚ ਐਤਵਾਰ ਨੂੰ ਪੈਟਰੋਲ 112 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ। ਜਦਕਿ ਡੀਜ਼ਲ ਦੇ ਰੇਟ ’ਚ 6 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਹੋਈ ਹੈ। ਪੈਟੋਰਲ ਅਤੇ ਡੀਜ਼ਲ ਦੇ ਰੇਟਾਂ ’ਚ ਹੋਈ ਕਟੌਤੀ ਤੋਂ ਬਾਅਦ ਦਿੱਲੀ ਵਿਚ ਹੁਣ ਪੈਟਰੋਲ 75.90 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਉੱਥ ਹੀ ਡੀਜਲ ਦੇ ਰੇਟ 69.11 ਰੁਪਏ ਹੋ ਚੁੱਕੇ ਹਨ।

    ਇਨ੍ਹਾਂ ਮਹਾਨਗਰਾਂ ਵਿਚ ਹਨ ਪੈਟਰੋਲ-ਡੀਜ਼਼ਲ ਦੇ ਇਹ ਰੇਟ...

    ਇੰਡੀਅਨ ਆਇਲ ਦੀ ਵੈਬਸਾਈਟ ਮੁਤਾਬਕ ਦਿੱਲੀ, ਕੋਲਕਾਤਾ, ਮੁਬੰਈ ਅਤੇ ਚੇਨਈ ’ਚ ਪੈਟਰੋਲ ਦੇ ਰੇਟ  75.90 ਰੁਪਏ, 78.48 ਰੁਪਏ, 81.49 ਰੁਪਏ ਅਤੇ 78.87 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਉੱਥੇ ਹੀ ਚਾਰੇ ਮਹਾਨਗਰਾਂ ’ਚ ਡੀਜ਼ਲ ਦੀ ਕੀਮਤ 69.11 ਰੁਪਏ, 71.48 ਰੁਪਏ, 72.47 ਰੁਪਏ ਅਤੇ 73.04 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
    Published by:Gurwinder Singh
    First published: