VIDEO-ਜੂ ਵੇਖਣ ਆਏ ਲੋਕਾਂ ਪਿੱਛੇ ਪਿਆ ਸ਼ੇਰ, ਇਸ ਤਰ੍ਹਾਂ ਬਚੀ ਜਾਨ

ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ

News18 Punjab
Updated: October 14, 2019, 4:37 PM IST
VIDEO-ਜੂ ਵੇਖਣ ਆਏ ਲੋਕਾਂ ਪਿੱਛੇ ਪਿਆ ਸ਼ੇਰ, ਇਸ ਤਰ੍ਹਾਂ ਬਚੀ ਜਾਨ
ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ
News18 Punjab
Updated: October 14, 2019, 4:37 PM IST
ਕਰਨਾਟਕਾ (Karnataka) ਦੇ ਅਟਲ ਬਿਹਾਰੀ ਵਾਜਪਾਈ ਜੂਲੋਜੀਕਲ ਪਾਰਕ (Atal Bihari Vajpayee Zoological Park) ਵਿਚ ਕੁਝ ਟੂਰੀਸਟਾਂ ਦੀ ਜਾਨ ਉਸ ਸਮੇਂ ਖਤਰੇ ਵਿਚ ਪੈ ਗਈ ਜਦੋਂ ਸਫਾਰੀ ਰਾਇਡ ਦੌਰਾਨ ਇਕ ਸ਼ੇਰ ਉਨ੍ਹਾਂ ਦੇ ਪਿੱਛੇ ਪੈ ਗਿਆ।

ਇਸ ਘਟਨਾ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਇਕ ਸ਼ੇਰ ਗੱਡੀ ਦੇ ਪਿੱਛੇ ਭੱਜ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿਚ ਬੈਠੇ ਇਕ ਵਿਅਕਤੀ ਨੇ ਪੂਰੀ ਘਟਨਾ ਦੀ ਵੀਡੀਓ ਬਣਾ ਲਈ। ਇਸ ਤੋਂ ਬਾਅਦ ਸ਼ੇਰ ਤੋਂ ਪਿੱਛਾ ਛੁਡਾਉਣ ਲਈ ਡਰਾਈਵਰ ਨੇ ਗੱਡੀ ਭਜਾ ਲਈ ਪਰ ਸ਼ੇਰ ਕਾਫੀ ਦੇਰ ਪਿੱਛੇ ਦੌੜਦਾ ਰਿਹਾ। ਡਰਾਇਵਰ ਕੁਝ ਦੂਰ ਜਾ ਕੇ ਗੱਡੀ ਰੋਕਦਾ ਹੈ ਪਰ ਸ਼ੇਰ ਉਸ ਸਮੇਂ ਵੀ ਪਿੱਛੇ ਦੌੜ ਰਿਹਾ ਹੈ।

Loading...
First published: October 14, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...