• Home
  • »
  • News
  • »
  • national
  • »
  • LIONESS STARTED RUNNING AMONG THE CROWD IN THE VILLAGE OF GUJARAT SEE VIDEO

Viral Video- ਅਚਾਨਕ ਪਿੰਡ ‘ਚ ਆਈ ਸ਼ੇਰਨੀ, ਲੋਕਾਂ ਦਾ ਹੋਇਆ ਇਹ ਹਾਲ

ਵੀਡੀਓ ਵਿਚ ਇਕ ਸ਼ੇਰਨੀ ਪਿੰਡ ਦੇ ਵਿਚਕਾਰ ਦੌੜਦੀ ਹੋਈ ਦਿਖਾਈ ਦੇ ਰਹੀ ਹੈ। ਜਦੋਂ ਸ਼ੇਰਨੀ ਭੀਰ ਦੇ ਵਿਚੋਂ ਲੰਘਦੀ ਹੈ ਤਾਂ ਲੋਕ ਡਰ ਕੇ ਭੱਜਣ ਲੱਗਦੇ ਹਨ। ਇਸ ਵੀਡੀਓ ਨੂੰ ਇੰਡੀਅਨ ਫੋਰੈਸਟ ਸਰਵਿਸ ਆਫਿਸਰ ਸਰਵਿਸ ਦੇ ਅਫਸਰ ਸੁਸ਼ਾਂਤ ਨੰਦਾ ਨੇ ਟਵਿੱਟਰ ਉਤੇ ਸ਼ੇਅਰ ਕੀਤਾ ਹੈ।

Viral Video- ਅਚਾਨਕ ਪਿੰਡ ‘ਚ ਆਈ ਸ਼ੇਰਨੀ, ਲੋਕਾਂ ਦਾ ਹੋਇਆ ਇਹ ਹਾਲ

  • Share this:


    ਸੋਸ਼ਲ ਮੀਡੀਆ ਉਤੇ ਇਨੀਂ ਦਿਨੀਂ ਇਕ ਸ਼ੇਰਨੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਡਰ ਲੱਗਣਾ ਲਾਜ਼ਮੀ ਹੈ। ਵੀਡੀਓ ਵਿਚ ਇਕ ਸ਼ੇਰਨੀ ਪਿੰਡ ਦੇ ਵਿਚਕਾਰ ਦੌੜਦੀ ਹੋਈ ਦਿਖਾਈ ਦੇ ਰਹੀ ਹੈ। ਜਦੋਂ ਸ਼ੇਰਨੀ ਭੀਰ ਦੇ ਵਿਚੋਂ ਲੰਘਦੀ ਹੈ ਤਾਂ ਲੋਕ ਡਰ ਕੇ ਭੱਜਣ ਲੱਗਦੇ ਹਨ। ਇਸ ਵੀਡੀਓ ਨੂੰ ਇੰਡੀਅਨ ਫੋਰੈਸਟ ਸਰਵਿਸ ਆਫਿਸਰ ਸਰਵਿਸ ਦੇ ਅਫਸਰ ਸੁਸ਼ਾਂਤ ਨੰਦਾ ਨੇ ਟਵਿੱਟਰ ਉਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਹੁਣ ਤੱਕ 11 ਹਜ਼ਾਰ ਲੋਕ ਦੇਖ ਚੁੱਕੇ ਹਨ।

    ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਗੁਜਰਾਤ ਦੇ ਮਾਧਵਪੁਰ ਪਿੰਡ ਦੇ ਭੀੜ ਵਾਲੇ ਖੇਤਰ ਵਿਚ ਇਕ ਸ਼ੇਰਨੀ ਤੇਜ਼ੀ ਨਾਲ ਦੌੜ ਰਹੀ ਹੈ ਅਤੇ ਉਥੇ ਮੌਜੂਦ ਲੋਕ ਘਬਰਾ ਕੇ ਵੇਖ ਕੇ ਭੱਜ ਜਾਂਦੇ ਹਨ। ਹਾਲਾਂਕਿ, ਸ਼ੇਰਨੀ ਕਿਸੇ 'ਤੇ ਹਮਲਾ ਨਹੀਂ ਕਰਦੀ ਅਤੇ ਭੱਜ ਜਾਂਦੀ ਹੈ।

    Published by:Ashish Sharma
    First published:
    Advertisement
    Advertisement