LIVE NOW

Budget 2019: ਸਾਲ 2022 ਤੱਕ ਇਹ 5 ਵੱਡੇ ਕੰਮਾਂ ਦਾ ਨਿਬੇੜਾ ਕਰੇਗੀ ਸਰਕਾਰ, ਤੁਹਾਨੂੰ ਹੋਵੇਗਾ ਫਾਇਦਾ...

Punjab.news18.com | July 5, 2019, 4:10 PM IST
facebook Twitter google Linkedin
Last Updated July 5, 2019
auto-refresh
ਮੋਦੀ ਸਰਕਾਰ 2.0 ਦਾ ਪਹਿਲਾ ਬਜਟ ਸ਼ੁੱਕਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੇ ਲੋਕ ਸਭ ਚ ਪੇਸ਼ ਕੀਤਾ। ਨਿਰਮਲਾ ਸਿਤਾਰਮਨ ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਹਨ।
ਲੋਕ ਸਭਾ ਚੋਣਾਂ 'ਚ ਜ਼ੋਰਦਾਰ ਬਹੁਮਤ ਪਾਉਣ ਤੋਂ ਬਾਅਦ ਬਣੀ ਨਰਿੰਦਰ ਮੋਦੀ ਸਰਕਾਰ ਦਾ ਅੱਜ ਪਹਿਲਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਅੱਗੇ ਨਵੇਂ ਭਾਰਤ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਜ਼ਬੂਤ ਕਦਮ ਚੁੱਕਣ ਦੀ ਚੁਨੌਤੀ ਹੈ।

Read More
4:10 pm (IST)
Budget 2019: ਹੁਣ ਰਿਟਰਨ ਭਰਨ ਲਈ ਜ਼ਰੂਰੀ ਨਹੀਂ ਹੋਵੇਗਾ PAN ਕਾਰਡ- | News18 Punjab


1:43 pm (IST)

Load More


ਵਿੱਤ ਮੰਤਰੀ ਰਿਵਾਇਤੀ ਬਰੀਫ਼ਕੇਸ ਤੋਂ ਹੱਟ ਕੇ ਅੱਜ ਲਾਲ ਬਹੀ ਖਾਤੇ ਨਾਲ ਨਜ਼ਰ ਆਈ। ਆਪਣੇ ਭਾਸ਼ਣ ਚ ਉਨ੍ਹਾਂ ਨੇ ਆਮ ਬਜਟ ਨੂੰ 'ਦੇਸ਼ ਦਾ ਬਹਿ ਖਾਤਾ' ਕਿਹਾ। ਭਰਤੀ ਸਭਿਆਚਾਰ ਚ ਲਾਲ ਰੰਗ ਸ਼ੁੱਭ ਮੰਨਿਆ ਜਾਂਦਾ ਹੈ। ਨਿਰਮਲਾ ਤੋਂ ਪਹਿਲਾਂ 1970 ਚ ਇੰਦਰਾ ਗਾਂਧੀ ਨੇ ਬਜਟ ਪੇਸ਼ ਕੀਤਾ ਸੀ।

ਅਲੱਗ -ਅਲੱਗ ਖਬਰਾਂ ਮੁਤਾਬਿਕ, ਇਨਕਮ ਟੈਕਸ ਵਿੱਚ ਰਾਹਤ ਦੇਣ ਸਮੇਤ ਆਮ ਆਦਮੀ ਨਾਲ ਜੁੜੀ ਕਈ ਅਹਿਮ ਘੋਸ਼ਣਾਵਾਂ ਦਿੱਤੀਆਂ ਜਾ ਸਕਦੀਆਂ ਹਨ। ਵਿੱਤ ਮੰਤਰੀ ਨਿਰਮਲਾ ਸਿਤਾਰਮਨ ਦਾ ਇਹ ਪਹਿਲਾ ਬਜਟ ਹੈ। 49 ਸਾਲ ਬਾਅਦ ਕੋਈ ਮਹਿਲਾ ਵਿੱਤ ਮੰਤਰੀ ਬਜਟ ਪੇਸ਼ ਕਰੇਗੀ। ਨਿਰਮਲਾ ਤੋਂ ਪਹਿਲਾਂ 1970 ਵਿੱਚ ਇੰਦਰਾ ਗਾਂਧੀ ਨੇ ਬਜਟ ਪੇਸ਼ ਕੀਤਾ ਸੀ।