ਕਰਤਾਰਪੁਰ ਲਾਂਘੇ ਤੇ ਪ੍ਰੈੱਸ ਕਾਨਫ਼ਰੰਸ, ਜਾਣੋ ਮਹੱਤਵਪੂਰਨ ਜਾਣਕਾਰੀ


Updated: March 14, 2019, 6:27 PM IST
ਕਰਤਾਰਪੁਰ ਲਾਂਘੇ ਤੇ ਪ੍ਰੈੱਸ ਕਾਨਫ਼ਰੰਸ, ਜਾਣੋ ਮਹੱਤਵਪੂਰਨ ਜਾਣਕਾਰੀ
ਕਰਤਾਰਪੁਰ ਲਾਂਘੇ ਤੇ ਪ੍ਰੈੱਸ ਕਾਨਫ਼ਰੰਸ, ਲਾਂਘੇ ਨੂੰ ਲੈ ਕੇ ਮਹੱਤਵਪੂਰਨ ਜਾਣਕਾਰੀ

Updated: March 14, 2019, 6:27 PM IST
ਜਾਰੀ...ਦੋਵੇਂ ਦੇਸ਼ਾਂ ਦੇ ਨੁਮਾਇੰਦੇ ਬੈਠਕ 'ਚ ਮੌਜੂਦ...ਵਿਦੇਸ਼ ਮੰਤਰਾਲੇ ਤੇ ਗ੍ਰਹਿ ਮੰਤਰਾਲੇ ਦੇ ਜੁਆਇੰਟ ਸਕੱਤਰ ਕਰ ਰਹੇ ਨੇ ਭਾਰਤੀ ਵਫਦ ਦੀ ਅਗਵਾਈ...ਤਾਂ ਪਾਕਿਸਤਾਨ ਵੱਲੋਂ ਪਹੁੰਚਿਆ 18 ਮੈਂਬਰੀ ਵਫਦ

'ਰੋਜ਼ਾਨਾ 5 ਹਜ਼ਾਰ ਸ਼ਰਧਾਲੂਆਂ ਨੂੰ ਮਿਲੇ ਐਂਟਰੀ'

ਪਾਸਪੋਰਟ ਹੋਵੇਗਾ ਲਾਜ਼ਮੀਦੇ 18 ਮੈਂਬਰੀ ਵਫਦ ਨੂੰ ਲੀਡ ਕਰ ਰਹੇ ਨੇ ਸਾਊਥ ਏਸ਼ੀਆ ਤੇ SAARC ਦੇ DG ਮੁਹੰਮਦ ਫੈਜ਼ਲ

ਭਾਰਤ-ਪਾਕਿ ਮੀਟਿੰਗ ਜਾਰੀ

SCL ਦਾਸ, ਗ੍ਰਹਿ ਮੰਤਾਰਲਾ

5 ਹਜ਼ਾਰ ਸ਼ਰਧਾਲੂਆਂ ਨੂੰ ਰੋਜ਼ਾਨਾ ਦਰਸ਼ਨ ਕਰਨ ਦੀ ਮਿਲੇ ਖੁੱਲ੍ਹ

'ਅਸੀਂ ਮੀਟਿੰਗ 'ਚ ਪਾਕਿਸਤਾਨ ਅੱਗੇ ਰੱਖੀ ਗੱਲ'

ਵੀਜ਼ਾ ਫ੍ਰੀ ਐਂਟਰੀ ਦੀ ਮੰਗ ਵੀ ਰੱਖੀ ਹੈ

'ਕੋਰੀਡੋਰ ਰਾਹੀਂ ਪੈਦਲ ਜਾਣ ਦੀ ਵੀ ਖੁੱਲ੍ਹ ਹੋਵੇ'

'ਹਰ ਧਰਮ ਦੇ ਲੋਕਾਂ ਨੂੰ ਜਾਣ ਦੀ ਇਜਾਜ਼ਤ ਮਿਲੇ'

'ਪਾਕਿਸਤਾਨ ਨੇ ਸੁਝਾਣ ਮੰਨਣ ਦੀ ਭਰੀ ਹਾਮੀ'

'ਪਾਕਿਸਤਾਨ ਨੂੰ ਕੋਰੀਡੋਰ 'ਤੇ ਅਸੀਂ ਵੀਡੀਓ ਸੌਂਪਿਆ'

'ਵੀਡੀਓ ਜ਼ਰੀਏ ਅਸੀਂ ਆਪਣੀਆਂ ਭਾਵਨਾਵਾਂ ਦੱਸੀਆਂ ਨੇ'

'ਭਾਰਤੀ ਸ਼ਰਧਾਲੂਆਂ ਲਈ ਪਾਕਿ ਤੋਂ ਵੱਧ ਸਹੂਲਤਾਂ ਮੰਗੀਆਂ'

'2 ਅਪ੍ਰੈਲ ਨੂੰ ਵਾਹਘਾ 'ਚ ਹੋਵੇਗੀ ਮੀਟਿੰਗ'
First published: March 14, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...