Exit Poll Results: ਕਿਸ ਨੂੰ ਮਿਲੀਆਂ ਕਿੰਨੀਆਂ ਸੀਟਾਂ, 7 ਗੇੜਾਂ ਦੀ ਪੋਲਿੰਗ ਬਾਰੇ ਪੂਰੀ ਜਾਣਕਾਰੀ...

News18 Punjab
Updated: May 19, 2019, 8:39 PM IST
Exit Poll Results: ਕਿਸ ਨੂੰ ਮਿਲੀਆਂ ਕਿੰਨੀਆਂ ਸੀਟਾਂ, 7 ਗੇੜਾਂ ਦੀ ਪੋਲਿੰਗ ਬਾਰੇ ਪੂਰੀ ਜਾਣਕਾਰੀ...
News18 Punjab
Updated: May 19, 2019, 8:39 PM IST
ਲੋਕ ਸਭਾ ਚੋਣਾਂ 2019 ਦੇ ਐਗਜਿਟ ਪੋਲ ਦੇ ਨਤੀਜਿਆਂ ਤੋਂ ਸਾਫ ਹੋ ਗਿਆ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਦੇਸ਼ ਦੀ ਜਨਤਾ ਨੇ ਇਕ ਵਾਰ ਫਿਰ ਤੋਂ ਮਾਨਤਾ ਦੇ ਦਿੱਤੀ ਹੈ। ਨਿਊਜ 18 ਦੇ ਹੁਣ ਤੱਕ ਦੇ ਰੁਝਾਨਾਂ ਦੇ ਮੁਤਾਬਕ NDA ਨੂੰ 336 ਸੀਟਾਂ ਮਿਲਣ ਦਾ ਅਨੁਮਾਨ, ਕਾਂਗਰਸ ਨੂੰ 82 ਸੀਟਾਂ, ਤ੍ਰਿਮੂਲ ਕਾਂਗਰਸ 38, ਸਮਾਜਵਾਦੀ ਪਾਰਟੀ ਨੂੰ 10, ਬੀ ਐਸ ਪੀ ਨੂੰ 7, TRS ਨੂੰ 12, BJD ਨੂੰ 13, YSRCP ਨੂੰ 13, LEFT ਨੂੰ 12, ਆਪ ਨੂੰ 1 ਸੀਟ ਮਿਲਣ ਦਾ ਦਾਅਵਾ ਕੀਤਾ ਗਿਆ।

ਜੇਕਰ ਗੱਲ ਕਰੀਏ ਪੰਜਾਬ ਦੇ ਐਗਜਿਟ ਪੋਲ ਦੀ ਗੱਲ ਕਰੀਏ ਤਾਂ ਪੰਜਾਬ 'ਚ ਕਾਂਗਰਸ ਨੂੰ 10 ਸੀਟਾਂ ਮਿਲਣ ਦਾ ਦਾਅਵਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ 1, ਬੀਜੇਪੀ ਨੂੰ 1 ਅਤੇ ਆਮ ਆਦਮੀ ਪਾਰਟੀ ਆਪਣਾ ਖਾਤਾ ਖੋਲ੍ਹਣ ਚ ਕਾਮਯਾਬ ਹੁੰਦੀ ਦਿਖਾਈ ਦੇ ਰਹੀ ਹੈ।

ਇਨ੍ਹਾਂ ਐਗਜਿਟ ਪੋਲ ਦੇ ਨਤੀਜਿਆਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿੰਨੀਆਂ ਸੀਟਾਂ ਬਾਰੇ ਸਰਵੇ ਦੱਸਦੇ ਨੇ ਅਸੀ ਉਸ ਤੋਂ ਵੀ ਬਿਹਤਰ ਕਰਾਂਗੇ। ਉਨ੍ਹਾਂ ਕਿਹਾ ਕਿ ਸਾਨੂੰ 50 ਸਾਲ ਹੋ ਗਏ ਐਗਜਿਟ ਪੋਲ ਦੇ ਨਤੀਜੇ ਦੇਖਦਿਆਂ ਨੂੰ ਹੋ ਗਏ ਮੈਂ ਇਨ੍ਹਾਂ ਦੇ ਵਿਸ਼ਵਾਸ ਨਹੀਂ ਕਰਦਾ।
First published: May 19, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...