exit-poll-results-2019: ਹਰਿਆਣਾ ਤੇ ਮਹਾਰਾਸ਼ਟਰ ਵਿਚ ਭਾਜਪਾ ਦੀ ਵੱਡੀ ਜਿੱਤ

exit-poll-results-2019: ਹਰਿਆਣਾ ਤੇ ਮਹਾਰਾਸ਼ਟਰ ਵਿਚ ਭਾਜਪਾ ਦੀ ਵੱਡੀ ਜਿੱਤ

exit-poll-results-2019: ਹਰਿਆਣਾ ਤੇ ਮਹਾਰਾਸ਼ਟਰ ਵਿਚ ਭਾਜਪਾ ਦੀ ਵੱਡੀ ਜਿੱਤ

  • Share this:
    ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਦਾ ਕੰਮ ਸਿਰੇ ਚੜ੍ਹ ਗਿਆ ਹੈ। ਨਤੀਜੇ ਭਾਵੇਂ 24 ਤਰੀਕ ਨੂੰ ਆਉਣਗੇ ਪਰ ਨਿਊਜ਼ 18 ਨੇ ਆਪਣੇ ਰਿਸਰਚ ਪਾਟਨਰ IPSOS ਨਾਲ ਮਿਲ ਕੇ ਸਾਂਝੇ ਐਗਜਿਟ ਪੋਲ ਵਿਚ ਮਹਾਰਾਸ਼ਟਰ ਤੇ ਹਰਿਆਣਾ ਵਿਚ ਭਾਜਪਾ ਮੁੜ ਬਾਜੀ ਮਾਰਦੀ ਵਿਖਾਈ ਦੇ ਰਹੀ ਹੈ।

    ਐਗਜਿਟ ਪੋਲ ਮੁਤਾਬਕ ਮਹਾਰਾਸ਼ਟ ਵਿਚ ਐਨਡੀਏ ਨੂੰ 243 ਸੀਟਾਂ ਮਿਲ ਰਹੀਆਂ ਹਨ ਜਦ ਕਿ ਯੂਪੀਏ 41 ਸੀਟਾਂ ਉਤੇ ਸਿਮਟ ਗਈ ਹੈ। ਹਰਿਆਣਾ ਵਿਚ ਭਾਜਪਾ ਨੂੰ 75 ਤੇ ਕਾਂਗਰਸ ਨੂੰ 10 ਤੋਂ ਹੋਰਾਂ ਨੂੰ 5 ਸੀਟਾਂ ਮਿਲ ਰਹੀਆਂ ਹਨ।
    First published: