ਮਮਤਾ ਬੈਨਰਜੀ ਦੇ ਭਤੀਜੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ

News18 Punjab
Updated: May 19, 2019, 1:25 PM IST
ਮਮਤਾ ਬੈਨਰਜੀ ਦੇ ਭਤੀਜੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ
News18 Punjab
Updated: May 19, 2019, 1:25 PM IST
ਸ਼ਨੀਵਾਰ ਨੂੰ TMC ਆਗੂ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ ਜਿਸ 'ਚ ਮੋਦੀ ਵੱਲੋਂ ਪੱਛਮ ਬੰਗਾਲ ਦੇ ਡਾਇਮੰਡ ਹਾਰ ਬਰ ਦੀ ਰੈਲੀ ਵਿਚ ਉਨ੍ਹਾਂ ਤੇ ਗ਼ਲਤ ਇਲਜ਼ਾਮ ਲਾਉਣ ਕਰ ਕੇ ਮੋਦੀ ਨੂੰ 36 ਘੰਟਿਆਂ ਚ ਮੁਆਫ਼ੀ ਮੰਗਣ ਦੀ ਮੰਗ ਕੀਤੀ ਗਈ ਹੈ।Loading...
ਇਹ ਨੋਟਿਸ ਅਭਿਸ਼ੇਕ ਦੇ ਵਕੀਲ ਸੰਜੇ ਬਾਸੁ ਵੱਲੋਂ ਭੇਜਿਆ ਗਿਆ ਹੈ।
ਮਮਤਾ ਬੈਨਰਜੀ ਨੇ ਇਲੈੱਕਸ਼ਨ ਕਮਿਸ਼ਨ ਵੱਲੋਂ ਚੋਣ ਪ੍ਰਚਾਰ ਇੱਕ ਦਿਨ ਪਹਿਲਾਂ ਖ਼ਤਮ ਕਰਨ ਨੂੰ ਗੈਰ ਸੰਵਿਧਾਨਿਕ ਕਰਾਰ ਦਿੱਤਾ ਹੈ।
First published: May 19, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...