Home /News /national /

Crime: ਬੱਚੇ ਨੂੰ ਵੱਧ ਦੁੱਧ ਪਿਆਉਣ 'ਤੇ ਵਿਅਕਤੀ ਨੇ ਇੰਜੀਨੀਅਰ ਪਤਨੀ ਦੀ ਕੀਤੀ ਕੁੱਟਮਾਰ, ਘਰੋਂ ਕੱਢਿਆ

Crime Against women: ਦੁਨੀਆ ਦੇ ਹਰ ਮਾਂ-ਬਾਪ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਸਿਹਤਮੰਦ ਹੋਵੇ। ਇਸ ਲਈ, ਉਹ ਹਮੇਸ਼ਾ ਆਪਣੇ ਬੱਚੇ ਨੂੰ ਚੰਗਾ ਭੋਜਨ ਦਿੰਦੇ ਹਨ। ਪਰ ਗਾਂਧੀਨਗਰ ਦੇ ਰਹਿਣ ਵਾਲੇ ਆਨੰਦ ਅਸੋਦੀਆ ਨੂੰ ਲੱਗਾ ਕਿ ਉਸ ਦੀ ਪਤਨੀ ਫਾਲਗੁਨੀ ਅਸੋਦੀਆ ਬੱਚੇ ਨੂੰ ਜ਼ਿਆਦਾ ਦੁੱਧ ਪਿਲਾਉਂਦੀ ਹੈ, ਜਿਸ ਕਾਰਨ ਉਸ ਦੇ ਬੱਚੇ ਦਾ ਭਾਰ ਵਧ ਗਿਆ ਹੈ। ਇਸ ਗੱਲ ਨੂੰ ਲੈ ਕੇ ਆਨੰਦ ਨੇ ਫਾਲਗੁਨੀ ਦੀ ਕੁੱਟਮਾਰ ਕੀਤੀ।

ਹੋਰ ਪੜ੍ਹੋ ...
  • Share this:

ਅਹਿਮਦਾਬਾਦ: Crime Against women: ਦੁਨੀਆ ਦੇ ਹਰ ਮਾਂ-ਬਾਪ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਸਿਹਤਮੰਦ ਹੋਵੇ। ਇਸ ਲਈ, ਉਹ ਹਮੇਸ਼ਾ ਆਪਣੇ ਬੱਚੇ ਨੂੰ ਚੰਗਾ ਭੋਜਨ ਦਿੰਦੇ ਹਨ। ਪਰ ਗਾਂਧੀਨਗਰ ਦੇ ਰਹਿਣ ਵਾਲੇ ਆਨੰਦ ਅਸੋਦੀਆ ਨੂੰ ਲੱਗਾ ਕਿ ਉਸ ਦੀ ਪਤਨੀ ਫਾਲਗੁਨੀ ਅਸੋਦੀਆ ਬੱਚੇ ਨੂੰ ਜ਼ਿਆਦਾ ਦੁੱਧ ਪਿਲਾਉਂਦੀ ਹੈ, ਜਿਸ ਕਾਰਨ ਉਸ ਦੇ ਬੱਚੇ ਦਾ ਭਾਰ ਵਧ ਗਿਆ ਹੈ। ਇਸ ਗੱਲ ਨੂੰ ਲੈ ਕੇ ਆਨੰਦ ਨੇ ਫਾਲਗੁਨੀ ਦੀ ਕੁੱਟਮਾਰ ਕੀਤੀ।

ਇੰਨਾ ਹੀ ਨਹੀਂ ਉਸ ਨੂੰ ਘਰੋਂ ਵੀ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਜੀਆਈਡੀਸੀ ਵਿੱਚ ਸਹਾਇਕ ਇੰਜਨੀਅਰ ਵਜੋਂ ਕੰਮ ਕਰਨ ਵਾਲੀ 37 ਸਾਲਾ ਫਾਲਗੁਨੀ ਨੇ ਪੁਲੀਸ (Ahmedabad Police) ਕੋਲ ਆਪਣੇ ਪਤੀ ਦੀਆਂ ਹਰਕਤਾਂ ਦੀ ਸ਼ਿਕਾਇਤ ਕੀਤੀ।

ਅਹਿਮਦਾਬਾਦ ਮਿਰਰ ਦੀ ਰਿਪੋਰਟ ਦੇ ਅਨੁਸਾਰ, ਫਾਲਗੁਨੀ ਅਸੋਦੀਆ ਨੇ ਸ਼ਹਿਰ ਦੇ ਕ੍ਰਿਸ਼ਨਾਨਗਰ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕਰਵਾਇਆ ਹੈ। ਪੁਲਸ ਮੁਤਾਬਕ ਫਾਲਗੁਨੀ ਨੇ ਆਪਣੇ ਸਹੁਰੇ ਪਰਿਵਾਰ 'ਤੇ ਦਾਜ ਮੰਗਣ ਦਾ ਦੋਸ਼ ਵੀ ਲਗਾਇਆ ਹੈ। ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਫਾਲਗੁਨੀ ਦੇ ਸਹੁਰਿਆਂ ਨੇ ਉਸ ਨੂੰ 25 ਲੱਖ ਰੁਪਏ ਬਕਾਇਆ ਵਜੋਂ ਲਿਆਉਣ ਲਈ ਕਿਹਾ ਸੀ। ਜਦੋਂ ਉਸ ਨੇ ਲੜਕੇ ਨੂੰ ਜਨਮ ਦਿੱਤਾ ਤਾਂ ਉਸ ਦੇ ਪਤੀ ਆਨੰਦ ਨੇ ਉਸ 'ਤੇ ਆਪਣੇ ਬੇਟੇ ਨੂੰ ਜ਼ਿਆਦਾ ਦੁੱਧ ਪਿਲਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਸ ਨਾਲ ਬੱਚੇ ਦਾ ਭਾਰ ਵਧ ਗਿਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Published by:Krishan Sharma
First published:

Tags: Crime against women, Crime news