Mission Paani: ਜਲ ਸੰਕਟ ਦੇ ਮੁਢਲੇ ਸੰਕੇਤਾਂ ਵੱਲ ਸੁਚੇਤ ਹੋਣ ਦੀ ਲੋੜ!

News18 Punjabi | News18 Punjab
Updated: January 21, 2021, 11:57 AM IST
share image
Mission Paani: ਜਲ ਸੰਕਟ ਦੇ ਮੁਢਲੇ ਸੰਕੇਤਾਂ ਵੱਲ ਸੁਚੇਤ ਹੋਣ ਦੀ ਲੋੜ!
Mission Paani: ਜਲ ਸੰਕਟ ਦੇ ਮੁਢਲੇ ਸੰਕੇਤਾਂ ਵੱਲ ਸੁਚੇਤ ਹੋਣ ਦੀ ਲੋੜ!

  • Share this:
  • Facebook share img
  • Twitter share img
  • Linkedin share img
ਜਲ ਸੰਕਟ ਦੀ ਹੋਂਦ ਨੂੰ ਦਰਸਾਉਣ ਦੀ ਕਈ ਨਿਸ਼ਾਨੀਆਂ ਹੋ ਸਕਦੀਆਂ ਹਨ ਪਰ ਆਮ ਤੌਰ 'ਤੇ ਵਾਤਾਵਰਣ ਤੇ ਸਮਾਜਕ ਕਾਰਨਾਂ ਨੂੰ ਇਸ ਸੰਕਟ ਦੀ ਵਜ੍ਹਾ ਮੰਨਿਆ ਜਾਂਦਾ ਹੈ।
ਕੀ ਸਾਲਾਂ ਤੋਂ ਅਸੀਂ ਕਈ ਅਜਿਹੇ ਕਈ ਚੀਜ਼ਾਂ ਦੇਖਦੇ ਆਏ ਹਾਂ ਜੋ ਇਸ ਸੰਕਟ ਵੱਲ ਲੈ ਕੇ ਆਏ ਹਨ ਤੇ ਇਸ ਨੂੰ ਕਦੇ ਕੁਦਰਤੀ ਤਬਾਹੀ ਦਾ ਅਤੇ ਕਦੇ ਮੌਸਮੀ ਉਤਰਾਅ-ਚੜ੍ਹਾਅ
ਦਾ ਨਾਂਅ ਦਿੱਤਾ ਗਿਆ ਹੈ। ਪਰ ਇਹ ਗੱਲ ਸਾਫ ਹੈ ਕਿ ਕਈ ਕਰਨਾ ਨੇ ਜਲ ਸੰਕਟ ਨੂੰ ਪੈਦਾ ਕੀਤਾ ਹੈ।
Published by: Anuradha Shukla
First published: January 21, 2021, 11:57 AM IST
ਹੋਰ ਪੜ੍ਹੋ
ਅਗਲੀ ਖ਼ਬਰ