ਪੀ ਐਮ ਨੇ ਮਸਕਟ ਦੇ 300 ਸਾਲ ਪੁਰਾਣੇ ਮੰਦਰ ਦੇ ਦਰਸ਼ਨ, ਲੱਗੇ ਮੋਦੀ ਮੋਦੀ ਦੇ ਨਾਰੇ

Updated: February 12, 2018, 2:21 PM IST
ਪੀ ਐਮ ਨੇ ਮਸਕਟ ਦੇ 300 ਸਾਲ ਪੁਰਾਣੇ ਮੰਦਰ ਦੇ ਦਰਸ਼ਨ, ਲੱਗੇ ਮੋਦੀ ਮੋਦੀ ਦੇ ਨਾਰੇ
ਪੀ ਐਮ ਨੇ ਮਸਕਟ ਦੇ 300 ਸਾਲ ਪੁਰਾਣੇ ਮੰਦਰ ਦੇ ਦਰਸ਼ਨ, ਲੱਗੇ ਮੋਦੀ ਮੋਦੀ ਦੇ ਨਾਰੇ

Updated: February 12, 2018, 2:21 PM IST
ਖਾੜੀ ਦੇਸ਼ਾਂ ਦੇ ਅਹਮ ਦੌਰੇ ਦੇ ਆਖਰ ਵੱਲ ਪਰ੍ਧਾਨ ਮੰਤਰੀ ਮੋਦੀ ਰਵਿਵਾਰ ਦੇਰ ਸ਼ਾਮ ਨੂੰ ਓਮਾਨ ਪਹੁੰਚੇ। ਅੱਜ ਸੋਮਵਾਰ ਨੂੰ ਪੀ ਐਮ ਮੋਦੀ ਨੇ ਮਸਕਟ ਦੇ 300 ਸਾਲਾ ਪੁਰਾਣੇ ਸ਼ਿਵ ਮੰਦਰ ਦੇ ਦਰਸ਼ਨ ਕਿੱਤੇ। ਇਸ ਦੌਰਾਨ ਮੰਦਰ ਦੇ ਬਾਹਰ ਮੋਦੀ ਮੋਦੀ ਦੇ ਨਾਰੇ ਲੱਗੇ। ਇਹ ਮੰਦਰ ਓਮਾਨ ਦੇ ਸੁਲਤਾਨ ਦੇ ਮਹਲ ਦੇ ਨੇੜੇ ਹੈ।

ਇਸਤੋਂ ਪਹਿਲਾਂ ਪੀ ਐਮ ਮੋਦੀ ਮਸਕਟ ਵਿਚ ਭਾਰਤ-ਓਮਾਨ ਵਪਾਰਕ ਸਭਾ ਵਿਚ ਵੀ ਸ਼ਾਮਲ ਹੋਏ। ਓਹਨਾ ਦਾ ਓਮਾਨ ਦੇ ਵੱਡੇ ਸੀ ਈ ਓ ਨਾਲ ਮੁਲਾਕਾਤ ਦਾ ਵੀ ਪ੍ਰੋਗਰਾਮ ਹੈ।

First published: February 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...