ਆਰਥਿਕ ਮੰਦੀ ਨਾਲ ਦੋ-ਦੋ ਹੱਥ ਕਰ ਰਹੀ ਮੋਦੀ ਸਰਕਾਰ ਨੂੰ ਇਕ ਹੋਰ ਝਟਕਾ...

News18 Punjabi | News18 Punjab
Updated: February 17, 2020, 1:21 PM IST
share image
ਆਰਥਿਕ ਮੰਦੀ ਨਾਲ ਦੋ-ਦੋ ਹੱਥ ਕਰ ਰਹੀ ਮੋਦੀ ਸਰਕਾਰ ਨੂੰ ਇਕ ਹੋਰ ਝਟਕਾ...
ਆਰਥਿਕ ਮੰਦੀ ਨਾਲ ਦੋ-ਦੋ ਹੱਥ ਕਰ ਰਹੀ ਮੋਦੀ ਸਰਕਾਰ ਨੂੰ ਇਕ ਹੋਰ ਝਟਕਾ...

  • Share this:
  • Facebook share img
  • Twitter share img
  • Linkedin share img
ਆਰਥਿਕ ਮੰਦੀ ਨਾਲ ਦੋ-ਦੋ ਹੱਥ ਕਰ ਰਹੀ ਮੋਦੀ ਸਰਕਾਰ ਲਈ ਇਕ ਹੋਰ ਬੁਰੀ ਖਬਰ ਆਈ ਹੈ। ਮੂਡੀਜ਼ ਇਨਵੈਸਟਰਜ਼ ਸਰਵਿਸ (Moody's Investors Service) ਨੇ ਸਾਲ 2020 ਲਈ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ ਵਾਧੇ ਦੇ ਅਨੁਮਾਨ ਨੂੰ 6.6 ਪ੍ਰਤੀਸ਼ਤ ਤੋਂ ਘਟਾ ਕੇ 5.4 ਫੀਸਗੀ ਕਰ ਦਿੱਤਾ ਹੈ।

ਇਸ ਦੇ ਨਾਲ, ਮੂਡੀਜ਼ ਨੇ ਵੀ 2021 ਵਿੱਚ ਜੀਡੀਪੀ ਵਿਕਾਸ ਦਰ ਨੂੰ 6.7% ਤੋਂ ਘਟਾਕੇ 5.8% ਕਰ ਦਿੱਤਾ ਹੈ। ਮੂਡੀਜ਼ ਨੇ ਕਿਹਾ, ਹੁਣ ਸੁਧਾਰ ਪਹਿਲਾਂ ਦੀ ਉਮੀਦ ਨਾਲੋਂ ਘੱਟ ਗਤੀ ਉਤੇ ਹੋਵੇਗਾ। ਇਸ ਲਈ ਵਿਕਾਸ ਦੇ ਅਨੁਮਾਨ ਨੂੰ 2020 ਲਈ ਸੋਧ ਕੇ 5.4% ਅਤੇ 2021 ਲਈ 5.8% ਕੀਤਾ ਗਿਆ ਹੈ।

 
First published: February 17, 2020
ਹੋਰ ਪੜ੍ਹੋ
ਅਗਲੀ ਖ਼ਬਰ