Home /News /national /

ਗਰਲਫ੍ਰੈਂਡ ਨੇ ਗੱਲ ਕਰਨੀ ਛੱਡੀ ਤਾਂ ਪ੍ਰੇਮੀ ਨੇ 5 ਪੰਨਿਆ ਦਾ ਸੁਸਾਇਡ ਨੋਟ ਲਿਖ ਲਿਆ ਫਾਹਾ

ਗਰਲਫ੍ਰੈਂਡ ਨੇ ਗੱਲ ਕਰਨੀ ਛੱਡੀ ਤਾਂ ਪ੍ਰੇਮੀ ਨੇ 5 ਪੰਨਿਆ ਦਾ ਸੁਸਾਇਡ ਨੋਟ ਲਿਖ ਲਿਆ ਫਾਹਾ

ਗਰਲਫ੍ਰੈਂਡ ਨੇ ਗੱਲ ਕਰਨੀ ਛੱਡੀ ਤਾਂ ਪ੍ਰੇਮੀ ਨੇ 5 ਪੰਨਿਆ ਦਾ ਸੁਸਾਇਡ ਨੋਟ ਲਿਖ ਲਿਆ ਫਾਹਾ

ਗਰਲਫ੍ਰੈਂਡ ਨੇ ਗੱਲ ਕਰਨੀ ਛੱਡੀ ਤਾਂ ਪ੍ਰੇਮੀ ਨੇ 5 ਪੰਨਿਆ ਦਾ ਸੁਸਾਇਡ ਨੋਟ ਲਿਖ ਲਿਆ ਫਾਹਾ

ਪਿਆਰ ਵਿੱਚ ਬੇਵਫਾਈ ਤੋਂ ਪ੍ਰੇਸ਼ਾਨ ਬੀ ਐਡ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਨੇ ਪੱਖੇ ਨਾਲ ਲਟਕ ਲਟਕ ਕੇ ਆਤਮ ਹੱਤਿਆ ਕਰ ਲਈ। ਮੌਤ ਤੋਂ ਪਹਿਲਾਂ ਆਪਣੀ ਪ੍ਰੇਮਿਕਾ ਦੇ ਨਾਂ ਪੰਜ ਪੰਨਿਆਂ ਦਾ ਲਵ ਲੈਟਰ ਵਾਲਾ ਸੁਸਾਇਡ ਨੋਟ ਲਿਖਿਆ

 • Share this:

  ਪਿਆਰ ਵਿੱਚ ਬੇਵਫਾਈ ਤੋਂ ਪ੍ਰੇਸ਼ਾਨ ਬੀ ਐਡ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਨੇ ਪੱਖੇ ਨਾਲ ਲਟਕ ਲਟਕ ਕੇ ਆਤਮ ਹੱਤਿਆ ਕਰ ਲਈ। ਮੌਤ ਤੋਂ ਪਹਿਲਾਂ ਸੁਮਿਤ ਭਾਟੀ ਨੇ ਆਪਣੀ ਪ੍ਰੇਮਿਕਾ ਦੇ ਨਾਂ ਪੰਜ ਪੰਨਿਆਂ ਦਾ ਲਵ ਲੈਟਰ ਵਾਲਾ ਸੁਸਾਇਡ ਨੋਟ ਲਿਖਿਆ। ਜਿਸ ਵਿਚ ਤਾਨੀਆ ਨਾਂ ਦੀ ਲੜਕੀ ਨਾਲ ਬੇਵਫਾਈ ਦੀਆਂ ਸ਼ਿਕਾਇਤਾਂ ਦੁਨੀਆਂ ਨੂੰ ਛੱਡ ਜਾਣ ਦੀ ਗੱਲ ਲਿਖੀ। ਮ੍ਰਿੜਕ ਵਿਦਿਆਰਥੀ ਸੰਬਲ ਜਨਪਦ ਦਾ ਰਹਿਣ ਵਾਲਾ ਸੀ ਅਤੇ ਮੁਰਦਾਬਾਦ ਦੇ ਮਜੌਲਾ ਖੇਤਰ ਦੇ ਕਾਂਸ਼ੀਰਾਮ ਨਗਰ ਕਲੋਨੀ ਵਿੱਚ ਕਿਰਾਏ ਉਤੇ ਕਮਰਾ ਲੈ ਕੇ ਰਹਿ ਰਿਹਾ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਮੌਕੇ ਉਤੇ ਪੁੱਜ ਕੇ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ।

  ਸੁਮਿਤ ਭਾਟੀ ਦੇ ਪਰਿਵਾਰ ਅਨੁਸਾਰ ਉਸ ਦਾ ਤਨਿਆ ਨਾਮ ਦੀ ਲੜਕੀ ਨਾਲ ਪ੍ਰੇਮ ਪਿਆਰ ਸੀ ਜੋ ਕਾਂਸ਼ੀ ਰਾਮ ਨਗਰ ਕਲੋਨੀ ਵਿੱਚ ਰਹਿੰਦੀ ਹੈ। ਸੁਮਿਤ ਇਥੇ ਚਾਰ ਸਾਲਾਂ ਤੋਂ ਰਹਿ ਰਿਹਾ ਸੀ ਅਤੇ ਪੜ੍ਹਾਈ ਦੇ ਨਾਲ-ਨਾਲ ਉਹ ਟੀਚਿੰਗ ਦਾ ਕੰਮ ਵੀ ਕਰਦਾ ਸੀ। ਸੁਮਿਤ ਨੇ ਆਪਣੇ ਸੁਸਾਈਡ ਨੋਟ ਵਿੱਚ ਤਾਨਿਆ ਦੀ ਬੇਵਫਾਈ ਅਤੇ ਗੱਲ ਨਾ ਕਰਨ ਬਾਰੇ ਲਿਖਿਆ ਹੈ, ਜਿਸ ਕਰਕੇ ਉਹ ਤਣਾਅ ਵਿੱਚ ਸੀ। ਸੁਮਿਤ ਨੇ ਆਪਣੇ ਸੁਸਾਈਡ ਨੋਟ ਵਿਚ ਲਿਖਿਆ ਕਿ ਜਾਤੀ ਭਾਈਚਾਰੇ ਦੀ ਦੀਵਾਰ ਉਨ੍ਹਾਂ ਦੇ ਪਿਆਰ ਨੂੰ ਚੜ੍ਹਨ ਨਹੀਂ ਦੇ ਰਹੀ। ਤਾਨਿਆ ਨੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਹੈ ਕਿਉਂਕਿ ਪਰਿਵਾਰ ਉਸ ਦੇ ਪਿਆਰ ਦੇ ਵਿਰੁੱਧ ਹੈ।

  ਸੁਮਿਤ ਦੇ ਪਰਿਵਾਰਕ ਮੈਂਬਰ ਵੀ ਤਾਨਿਆ ਨੂੰ ਉਸ ਦੀ ਮੌਤ ਲਈ ਜ਼ਿੰਮੇਵਾਰ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਤਾਨਿਆ ਖਿਲਾਫ ਕਾਨੂੰਨੀ ਕਾਰਵਾਈ ਕਰਨਹੇ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਸਿਟੀ ਸੁਪਰਡੈਂਟ (ਐਸਐਸਪੀ) ਅਮਿਤ ਆਨੰਦ ਨੇ ਕਿਹਾ ਕਿ ਉਸਨੂੰ ਵੀ ਪ੍ਰੇਮ ਸੰਬੰਧ ਦੀ ਜਾਣਕਾਰੀ ਮਿਲੀ ਹੈ। ਪੁਲਿਸ ਇਸ ਐਂਗਲ ਨੂੰ ਧਿਆਨ ਵਿੱਚ ਰੱਖਦਿਆਂ ਮਾਮਲੇ ਦੀ ਵੀ ਪੜਤਾਲ ਕਰੇਗੀ।

  Published by:Ashish Sharma
  First published:

  Tags: Lover, Suicide, Uttar Pradesh