Home /News /national /

Mukesh Ambani: ਮੁਕੇਸ਼ ਅੰਬਾਨੀ ਨੇ ਪੂਰੇ ਪਰਿਵਾਰ ਨਾਲ ਕੀਤੇ ਲਾਲਬਾਗ ਰਾਜਾ ਦੇ ਦਰਸ਼ਨ

Mukesh Ambani: ਮੁਕੇਸ਼ ਅੰਬਾਨੀ ਨੇ ਪੂਰੇ ਪਰਿਵਾਰ ਨਾਲ ਕੀਤੇ ਲਾਲਬਾਗ ਰਾਜਾ ਦੇ ਦਰਸ਼ਨ

Mukesh Ambani: ਮੁਕੇਸ਼ ਅੰਬਾਨੀ ਨੇ ਪੂਰੇ ਪਰਿਵਾਰ ਨਾਲ ਕੀਤੇ ਲਾਲਬਾਗ ਰਾਜਾ ਦੇ ਦਰਸ਼ਨ

Mukesh Ambani: ਮੁਕੇਸ਼ ਅੰਬਾਨੀ ਨੇ ਪੂਰੇ ਪਰਿਵਾਰ ਨਾਲ ਕੀਤੇ ਲਾਲਬਾਗ ਰਾਜਾ ਦੇ ਦਰਸ਼ਨ

Mukesh Ambani with Family At Lalbaugcha Raja: ਮਹਾਰਾਸ਼ਟਰ 'ਚ 10 ਦਿਨਾਂ ਦਾ ਗਣੇਸ਼ ਉਤਸਵ ਜਾਰੀ ਹੈ। ਇਸ ਦੌਰਾਨ ਅੱਜ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਮੁਖੀ ਮੁਕੇਸ਼ ਅੰਬਾਨੀ (Mukesh Ambani) ਆਪਣੇ ਪੂਰੇ ਪਰਿਵਾਰ ਸਮੇਤ ਮੁੰਬਈ ਦੇ ਮਸ਼ਹੂਰ ਲਾਲਬਾਗ ਦੇ ਰਾਜਾ ਪਹੁੰਚੇ। ਉੱਥੇ ਪਤਨੀ ਨੀਤਾ ਅੰਬਾਨੀ ਬੇਟੇ ਅਨੰਤ ਨਜ਼ਰ ਆਏ। ਪੂਜਾ ਦੌਰਾਨ ਮੁਕੇਸ਼ ਅੰਬਾਨੀ ਲਾਲਬਾਗ ਦੇ ਰਾਜਾ ਗਣੇਸ਼ ਜੀ ਅੱਗੇ ਝੁਕ ਕੇ ਮੱਥਾ ਟੇਕਿਆ।

ਹੋਰ ਪੜ੍ਹੋ ...
  • Share this:

    Mukesh Ambani with Family At Lalbaugcha Raja: ਮਹਾਰਾਸ਼ਟਰ 'ਚ 10 ਦਿਨਾਂ ਦਾ ਗਣੇਸ਼ ਉਤਸਵ ਜਾਰੀ ਹੈ। ਇਸ ਦੌਰਾਨ ਅੱਜ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਮੁਖੀ ਮੁਕੇਸ਼ ਅੰਬਾਨੀ (Mukesh Ambani) ਆਪਣੇ ਪੂਰੇ ਪਰਿਵਾਰ ਸਮੇਤ ਮੁੰਬਈ ਦੇ ਮਸ਼ਹੂਰ ਲਾਲਬਾਗ ਦੇ ਰਾਜਾ ਪਹੁੰਚੇ। ਉੱਥੇ ਪਤਨੀ ਨੀਤਾ ਅੰਬਾਨੀ ਬੇਟੇ ਅਨੰਤ ਨਜ਼ਰ ਆਏ। ਪੂਜਾ ਦੌਰਾਨ ਮੁਕੇਸ਼ ਅੰਬਾਨੀ ਲਾਲਬਾਗ ਦੇ ਰਾਜਾ ਗਣੇਸ਼ ਜੀ ਅੱਗੇ ਝੁਕ ਕੇ ਮੱਥਾ ਟੇਕਿਆ। ਸਾਰਿਆਂ ਨੇ ਮਿਲ ਕੇ ਲਾਲਬਾਗ ਦੇ ਰਾਜੇ ਦੀ ਆਰਤੀ ਕੀਤੀ। ਮੁਕੇਸ਼ ਅੰਬਾਨੀ ਨੇ ਪੂਰੇ ਪਰਿਵਾਰ ਨਾਲ ਲਾਲਬਾਗ ਦੇ ਰਾਜਾ ਦੇ ਵੀਆਈਪੀ ਦਰਸ਼ਨ ਕੀਤੇ।

    ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਜਿਸ ਦੌਰਾਨ ਮੁਕੇਸ਼ ਅੰਬਾਨੀ ਬੱਪਾ ਦੀ ਮੂਰਤੀ ਦੇ ਕੋਲ ਸਨ, ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਹੋਰ ਲੋਕਾਂ ਨੂੰ ਉੱਥੇ ਨਹੀਂ ਜਾਣ ਦਿੱਤਾ। ਬੱਪਾ ਦੇ ਦਰਸ਼ਨਾਂ ਲਈ ਦੋ ਤਰ੍ਹਾਂ ਦੀਆਂ ਲਾਈਨਾਂ ਹਨ, ਜਿਨ੍ਹਾਂ ਵਿੱਚੋਂ ਸ਼ਰਧਾਲੂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਨਵਸਾਚੀ ਲਾਈਨ ਵਿੱਚ ਖੜ੍ਹੇ ਹੁੰਦੇ ਹਨ।

    ਦੱਸ ਦੇਈਏ ਕਿ ਇਸ ਲਾਈਨ 'ਚ ਖੜ੍ਹੇ ਲੋਕਾਂ ਨੂੰ ਦਰਸ਼ਨਾਂ ਲਈ ਕਰੀਬ 24 ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ। ਕਈ ਵਾਰ ਨੰਬਰ ਲੈਣ ਵਿੱਚ 40 ਘੰਟੇ ਤੱਕ ਦਾ ਸਮਾਂ ਲੱਗ ਜਾਂਦਾ ਹੈ। ਇਸ ਵਿੱਚ ਸ਼ਰਧਾਲੂਆਂ ਦੀ ਵਾਰੀ 5 ਤੋਂ 8 ਘੰਟਿਆਂ ਵਿੱਚ ਆਉਂਦੀ ਹੈ, ਹਾਲਾਂਕਿ ਇਸ ਵਿੱਚ ਵੀ ਕਈ ਵਾਰ 12 ਘੰਟੇ ਲੱਗ ਜਾਂਦੇ ਹਨ। ਇਸ ਦੌਰਾਨ ਮੁੰਬਈ ਦੇ ਸਭ ਤੋਂ ਮਸ਼ਹੂਰ ਲਾਲ ਬਾਗ ਦੇ ਰਾਜਾ ਗਣਪਤੀ ਦੇ ਦਰਸ਼ਨਾਂ ਲਈ ਹਰ ਸਾਲ ਲੱਖਾਂ ਲੋਕ ਮੁੰਬਈ ਆਉਂਦੇ ਹਨ। ਲਾਲਬਾਗ ਦੇ ਰਾਜੇ ਨੂੰ 20-25 ਕਰੋੜ ਰੁਪਏ ਤੋਂ ਵੱਧ ਦੀ ਭੇਟਾ ਚੜਾਈ ਜਾਂਦੀ ਹੈ।

    Published by:Rupinder Kaur Sabherwal
    First published:

    Tags: Ganesh, Ganesh Chaturthi 2022, Ganesh festival, Lord Ganesh, Mukesh ambani, Reliance, Reliance industries