ਟਵਿੱਟਰ 'ਤੇ ਮੋਦੀ ਨੇ ਕਰਵਾਈ ਬੱਲੇ-ਬੱਲੇ


Updated: December 6, 2018, 5:24 PM IST
ਟਵਿੱਟਰ 'ਤੇ ਮੋਦੀ ਨੇ ਕਰਵਾਈ ਬੱਲੇ-ਬੱਲੇ

Updated: December 6, 2018, 5:24 PM IST
ਪੀਐੱਮ ਮੋਦੀ ਅਗਲੇ ਚੌਣਾਂ 'ਚ ਵਾਪਸੀ ਕਰਨਗੇ ਜਾਂ ਨਹੀਂ ,ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਰਵੇ ਕੀਤੇ ਗਏ ਹਨ। ਪਰ ਸੋਸ਼ਲ ਮੀਡੀਆ ਤੇ ਉਹਨਾਂ ਦੀ ਪ੍ਰਸਿੱਧੀ ਕਿਸੇ ਤੋਂ ਲੁਕੀ ਨਹੀਂ ਹੈ। ਟਵਿੱਟਰ ਇੰਡੀਆ ਦੀ ਰਿਪੋਰਟ ਦੇ ਮੁਤਾਬਿਕ ਸਾਲ 2018 'ਚ ਹੁਣ ਤੱਕ ਪੀਐੱਮ ਮੋਦੀ ਟਵਿੱਟਰ ਦੇ ਪਲੇਟਫਾਰਮ ਤੇ ਸਭ ਤੋਂ ਵੱਧ ਮਸ਼ਹੂਰ ਚੇਹਰੇ ਹਨ। ਏਹੀ ਨਹੀਂ ਪੀਐੱਮ ਮੋਦੀ ਸਮੇਤ 4 ਹੋਰ ਅਜਿਹੇ ਬੀਜੇਪੀ ਦੇ ਨੇਤਾ ਹਨ ਜੋ ਟਵਿੱਟਰ ਤੇ ਟਾੱਪ 10 ਚ ਰਹਿੰਦੇ ਹਨ।

ਟਵਿੱਟਰ ਇੰਡੀਆ ਵਾਲੋਂ ਕੀਤੇ ਗਏ ਟਵੀਟ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੂਜੇ, ਬੀਜੇਪੀ ਚੀਫ਼ ਅਮਿਤ ਸ਼ਾਹ ਤੀਜੇ, ਯੂਪੀ ਦੇ ਸੀਐੱਮ ਯੋਗੀ ਆਦਿਤ੍ਯਨਾਥ ਚੌਥੇ ਸਥਾਨ ਤੇ ਹਨ। ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਅਜਿਹੇ ਏ=ਗੈਰ-ਕਾਂਗਰਸੀ ਅਤੇ ਗੈਰ-ਬੀਜੇਪੀ ਨੇਤਾ ਹਨ ਜੋ ਟਾੱਪ 10 'ਚ ਸ਼ਾਮਿਲ ਹਨ।

First published: December 6, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...