Home /News /national /

Delhi Violence : ਮਦਦ ਜਾਂ ਹਿੰਸਾ ਨਾਲ ਜੁੜੀ ਜਾਣਕਾਰੀ ਦੇਣ ਲਈ ਪੁਲਿਸ ਨੇ ਕੀਤੇ ਨੰਬਰ ਜਾਰੀ

Delhi Violence : ਮਦਦ ਜਾਂ ਹਿੰਸਾ ਨਾਲ ਜੁੜੀ ਜਾਣਕਾਰੀ ਦੇਣ ਲਈ ਪੁਲਿਸ ਨੇ ਕੀਤੇ ਨੰਬਰ ਜਾਰੀ

ਦਿੱਲੀ ’ਚ CAA ਹੰਗਾਮੇ ਦੌਰਾਨ ਭੜਕੀ ਹਿੰਸਾ ’ਚ 25 ਲੋਕਾਂ ਦੀ ਮੌਤ, 200 ਜ਼ਖਮੀ

ਦਿੱਲੀ ’ਚ CAA ਹੰਗਾਮੇ ਦੌਰਾਨ ਭੜਕੀ ਹਿੰਸਾ ’ਚ 25 ਲੋਕਾਂ ਦੀ ਮੌਤ, 200 ਜ਼ਖਮੀ

  • Share this:

    ਦਿੱਲੀ ਉੱਤੇ ਹਿੰਸਾ ਦੇ ਕਾਲੇ ਬੱਦਲ ਛਾਏ ਹੋਏ ਹਨ। ਉੱਤਰ ਪੂਰਬੀ ਦਿੱਲੀ ਵਿੱਚ ਜਾਫਰਾਬਾਦ, ਮੌਜਪੁਰ, ਚਾਂਦ ਬਾਗ਼, ਭਜਨ ਪੁਰਾ, ਖਾਜੂਰੀਖਾਸ ਇਲਾਕਿਆਂ ਵਿੱਚ ਹਿੰਸਾ ਦੇ ਖ਼ੌਫ਼ਨਾਕ ਹਾਲਾਤ ਬਣੇ ਹੋਏ ਹਨ। ਹੁਣ ਤੱਕ 25 ਜਾਨਾਂ ਜਾਣ ਦੀ ਜਾਣਕਾਰੀ ਹੈ। ਦਿਲਲੂਈ ਪੁਲਿਸ ਦੇ ਪੀ ਆਰ ਓ ਐੱਮ ਐੱਸ ਰੰਧਾਵਾ ਨੇ ਹੈਲਪ ਲਾਈਨ ਨੰਬਰਾਂ ਦੀ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਉੱਤੇ ਫ਼ੋਨ ਕਰ ਕੇ ਹਿੰਸਾ ਨਾਲ ਜੁੜੀ ਕੋਈ ਜਾਣਕਾਰੀ ਜਾਂ ਮਦਦ ਲਈ ਫ਼ੋਨ ਕੀਤਾ ਜਾ ਸਕਦਾ ਹੈ।

    ਇਹ ਨੰਬਰ ਹਨ - 22829334 ਤੇ 22829335

    18 FIR ਦਰਜ, 106 ਗਿਰਫ਼ਤਾਰ

    ਰੰਧਾਵਾ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਕੋਲ CCTV ਫੁਟੇਜ ਹੈ ਅਤੇ ਇਨ੍ਹਾਂ ਦੇ ਆਧਾਰ ਉੱਤੇ ਹਕਾਰਵਾਹੀ ਕੀਤੀ ਜਾ ਰਹੀ ਹੈ।

    Published by:Anuradha Shukla
    First published:

    Tags: Death toll, Delhi, Delhi Violence, Helpline