Home /News /national /

26 ਜਨਵਰੀ ਨੂੰ ਦਿੱਲੀ ਦਹਿਲਾਉਣ ਤੋਂ ਪਹਿਲਾਂ ਹੀ ਫੜੇ ਗਏ ISIS ਅੱਤਵਾਦੀ, 5 ਹਿਰਾਸਤ ਵਿੱਚ

  • Share this:
    ਆਈਐਸਆਈਐਸ ਦੀ ਤਰਜ਼ 'ਤੇ ਬਣੇ ਨਵੇਂ ਅੱਤਵਾਦੀ ਮਡਿਊਲ ਦੀ ਤਲਾਸ਼ ਕਰ ਰਹੀ ਐਨਆਈਏ ਨੇ ਦਿੱਲੀ ਤੇ ਯੂਪੀ ਵਿੱਚ ਛਾਪੇਮਾਰੀ ਕਰਕੇ 6 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ 5 ਦਿੱਲੀ ਜਦਕਿ ਇੱਕ ਨੂੰ ਯੂਪੀ ਦੇ ਅਮਰੋਹਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। NIA ਨੇ 10 ਸ਼ੱਕੀਆਂ ਨੂੰ ਅਮਰੋਹਾ ਤੋਂ ਜਦਕਿ 5 ਨੂੰ ਮੇਰਠ ਤੋਂ ਹਿਰਾਸਤ ਵਿੱਚ ਲਿਆ ਹੈ। ਦਿੱਲੀ ਤੋਂ ਫੜੇ ਗਏ ਪੰਜ ਸ਼ੱਕੀਆਂ ਵਿੱਚ ਮੁਹੰਮਦ ਆਜ਼ਮ, ਅਨਸ, ਜੁਬੇਰ ਉੱਰਫ਼ ਜ਼ਫਰ, ਜ਼ੈਦ ਤੇ ਜ਼ੁਬੇਰ ਮਲਿਕ ਸ਼ਾਮਲ ਹਨ। ਜਦਕਿ ਅਮਰੋਹਾ ਤੋਂ ਗ੍ਰਿਫ਼ਤਾਰ ਸ਼ੱਕੀ ਦਾ ਨਾਮ ਸੁਹੇਲ ਹੈ।

    ਸੁਹੇਲ ਹੀ ਇਨ੍ਹਾਂ ਸਾਰਿਆਂ ਦਾ ਸਰਗਣਾ ਦੱਸਿਆ ਜਾ ਰਿਹਾ ਹੈ। ਦਿੱਲੀ ਵਿੱਚ ਪੰਜ ਗ੍ਰਿਫ਼ਤਾਰ ਆਰੋਪੀਆਂ ਦੇ ਕੋਲੋਂ 7 ਪਿਸਤੌਲਾਂ ਤੇ ਗੋਲਾ-ਬਾਰੂਦ ਬਰਾਮਦ ਕੀਤੇ ਗਏ ਹਨ। ਤਾਂ ਉੱਥੇ ਹੀ ਅਮਰੋਹਾ ਤੋਂ ਗ੍ਰਿਫ਼ਤਾਰ ਸ਼ੱਕੀ ਸੁਹੇਲ ਪਾਸੋਂ ਇੱਕ ਪਿਸਤੌਲ, ਇੱਕ ਗ੍ਰੇਨੇਡ ਲਾਂਚਰ ਤੇ ਆਪੱਤੀਜਨਕ ਕਿਤਾਬਾਂ ਬਰਾਮਦ ਕੀਤੀਆਂ ਗਈਆਂ ਹਨ।
    Published by:Damanjeet Kaur
    First published:

    Tags: Delhi, ISI, Terror, Terrorism, UP

    ਅਗਲੀ ਖਬਰ