ਭਾਰਤ ਸਰਕਾਰ ਨੇ 9 ਲੋਕਾਂ ਨੂੰ ਖਾਲਿਸਤਾਨ ਦੇ ਸਮਰਥਨ ਦੇ ਦੋਸ਼ ‘ਚ ਅਤਿਵਾਦੀ ਐਲਾਨਿਆ

News18 Punjabi | News18 Punjab
Updated: July 1, 2020, 7:10 PM IST
share image
ਭਾਰਤ ਸਰਕਾਰ ਨੇ 9 ਲੋਕਾਂ ਨੂੰ ਖਾਲਿਸਤਾਨ ਦੇ ਸਮਰਥਨ ਦੇ ਦੋਸ਼ ‘ਚ ਅਤਿਵਾਦੀ ਐਲਾਨਿਆ
ਭਾਰਤ ਸਰਕਾਰ ਨੇ 9 ਲੋਕਾਂ ਨੂੰ ਖਾਲਿਸਤਾਨ ਦੇ ਸਮਰਥਨ ਦੇ ਦੋਸ਼ ‘ਚ ਅਤਿਵਾਦੀ ਐਲਾਨਿਆ

  • Share this:
  • Facebook share img
  • Twitter share img
  • Linkedin share img
ਭਾਰਤ ਸਰਕਾਰ ਨੇ ਯੂਏਪੀਏ ਐਕਟ ਤਹਿਤ 9 ਲੋਕਾਂ ਨੂੰ ਖਾਲਿਸਤਾਨ ਦੇ ਸਮਰਥਨ ਦੇਣ ਦੇ ਦੋਸ਼ ਵਿਚ ਅਤਿਵਾਦੀ ਐਲਾਨਿਆ ਹੈ। ਬੁੱਧਵਾਰ ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) (ਯੂ.ਏ.ਪੀ.ਏ.) ਐਕਟ ਦੀਆਂ ਧਾਰਾਵਾਂ ਤਹਿਤ ਨਾਮਜ਼ਦ ਅੱਤਵਾਦੀ ਸੂਚੀ ਵਿੱਚ ਨੌਂ ਖਾਲਿਸਤਾਨੀ ਅੱਤਵਾਦੀ ਘੋਸ਼ਿਤ ਕੀਤੇ ਹਨ। ਇਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਅਤੇ ਮੋਦੀ ਸਰਕਾਰ ਦੀ ਅੱਤਵਾਦ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਨੂੰ ਗ੍ਰਹਿਣ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਯੂਏਪੀਏ ਐਕਟ ਦੀਆਂ ਧਾਰਾਵਾਂ ਤਹਿਤ ਨੌਂ ਵਿਅਕਤੀਆਂ ਨੂੰ ਅੱਤਵਾਦੀ ਘੋਸ਼ਿਤ ਕੀਤਾ।

1. Wadhawa Singh Babbar: Pakistan based Chief of terrorist organization, “Babbar Khalsa International”.
2. Lakhbir Singh: Pakistan based Chief of terrorist organization, “International Sikh Youth Federation”.
3. Ranjeet Singh: Pakistan based Chief of terrorist organization, “Khalistan Zindabad Force”.
4. Paramjit Singh: Pakistan based Chief of terrorist organization “Khalistan Commando Force”.
5. Bhupinder Singh Bhinda: Germany based key member of terrorist organization, “Khalistan Zindabad Force”.
6. Gurmeet Singh Bagga: Germany based key member of terrorist organisation, “Khalistan Zindabad Force”.
7. Gurpatwant Singh Pannun: USA based key member of Unlawful Association, “Sikh for Justice”.
8. Hardeep Singh Nijjar: Canada based Chief of “Khalistan Tiger Force”.
9. Paramjit Singh: United Kingdom based Chief of terrorist organization, “Babbar Khalsa International”.
First published: July 1, 2020, 7:10 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading