ਫੌਜ ਮੁਖੀ ਬਿਪਿਨ ਰਾਵਤ ਨੇ ਕਿਹਾ, 'Gay, Lesbian, Transgender ਲਈ ਫੌਜ ਵਿੱਚ ਕੋਈ ਥਾਂ ਨਹੀਂ'

Damanjeet Kaur
Updated: January 10, 2019, 5:21 PM IST

ਇੱਕ ਪਾਸੇ ਭਾਰਤ ਦੀ ਉੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਐਲਜੀਬੀਟੀ ਸ਼੍ਰੇਣੀ ਨੂੰ ਵੀ ਆਮ ਲੋਕਾਂ ਵਾਂਗ ਹਰ ਇੱਕ ਖੇਤਰ ਵਿੱਚ ਬਰਾਬਰ ਦੇ ਅਧਿਕਾਰ ਤੇ ਕੰਮ ਕਰਨ ਦਾ ਹੱਕ ਦਿੱਤਾ ਗਿਆ ਹੈ ਉੱਥੇ ਹੀ ਭਾਰਤੀ ਫੌਜ ਮੁਖੀ ਬਿਪਿਨ ਰਾਵਤ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਫੌਜ ਵਿੱਚ ਗੇਅ (Gay) ਲਈ ਕੋਈ ਜਗ੍ਹਾ ਨਹੀਂ ਹੈ, ਉਨ੍ਹਾਂ ਕਿਹਾ ਕਿ LGBT ਫੌਜ ਵਿੱਚ ਭਰਤੀ ਨਹੀਂ ਹੋ ਸਕਦੇ।

ਬਿਪਿਨ ਰਾਵਤ ਨੇ ਕਿਹਾ ਕਿ ਬੇਸ਼ੱਕ ਫੌਜ, ਅਦਾਲਤ ਤੋਂ ਉੱਪਰ ਨਹੀਂ ਹੈ ਪਰ ਫੌਜ ਦੇ ਆਪਣੇ ਵੀ ਕੁੱਝ ਨਿਯਮ ਹਨ, ਅਦਾਲਤ ਦਾ ਫੈਸਲਾ ਫੌਜ ਤੇ ਲਾਗੂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸਾਫ਼-ਸਾਫ਼ ਕਿਹਾ ਕਿ ਉਹ ਫੌਜ ਵਿੱਚ ਅਜਿਹਾ ਕੁੱਝ ਨਹੀਂ ਹੋਣ ਦੇਣਗੇ।

First published: January 10, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ