ਲਾਲ ਕਿਲ੍ਹਾ ਹਿੰਸਾ ਮਾਮਲਾ : ਫਰਾਰ ਮੁਲਜ਼ਮ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਕੀਤਾ ਗ੍ਰਿਫਤਾਰ

News18 Punjabi | News18 Punjab
Updated: February 17, 2021, 9:56 AM IST
share image
ਲਾਲ ਕਿਲ੍ਹਾ ਹਿੰਸਾ ਮਾਮਲਾ : ਫਰਾਰ ਮੁਲਜ਼ਮ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਕੀਤਾ ਗ੍ਰਿਫਤਾਰ
ਦੱਖਣੀ ਦਿੱਲੀ ਸਥਿਤ ਵਿਸ਼ੇਸ਼ ਸੈੱਲ ਦੀ ਟੀਮ ਦੁਆਰਾ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦਾ ਨਾਮ ਮਨਿੰਦਰ ਸਿੰਘ ਉਰਫ ਮੋਨੀ ਹੈ।( ਤਸਵੀਰ ਵਿੱਚ ਵਿਚਕਾਰਲਾ ਵਿਅਕਤੀ ਹੈ।)

ਮੁਲਜ਼ਾਮ ਦਿੱਲੀ ਦੇ ਅੰਦਰ ਸਵਰੂਪ ਨਗਰ ਵਿਚ ਰਹਿਣ ਵਾਲਾ ਹੈ। ਪੇਸ਼ੇ ਵੱਜੋਂ ਉਹ ਇਕ ਕਾਰ ਦਾ ਏ ਸੀ ਮਕੈਨਿਕ ਹੈ। ਉਸ ਨੂੰ ਬੀਤੀ ਦੇਰ ਰਾਤ ਪੀਤਮਪੁਰਾ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ।

  • Share this:
  • Facebook share img
  • Twitter share img
  • Linkedin share img
26 ਜਨਵਰੀ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ ਵਿਚ ਫਰਾਰ ਇਕ ਮੁਲਜ਼ਮ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਗ੍ਰਿਫਤਾਰ ਕੀਤਾ। ਦੱਖਣੀ ਦਿੱਲੀ ਸਥਿਤ ਵਿਸ਼ੇਸ਼ ਸੈੱਲ ਦੀ ਟੀਮ ਦੁਆਰਾ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦਾ ਨਾਮ ਮਨਿੰਦਰ ਸਿੰਘ ਉਰਫ ਮੋਨੀ ਹੈ। ਸਵਰੂਪ ਨਗਰ ਵਿਚ ਰਹਿਣ ਵਾਲੇ ਇਹ ਦਿੱਲੀ ਦੇ ਅੰਦਰ ਦਾ ਮੁਲਜ਼ਮ ਹੈ। ਪੇਸ਼ੇ ਵੱਜੋਂ ਉਹ ਇਕ ਕਾਰ ਦਾ ਏ ਸੀ ਮਕੈਨਿਕ ਹੈ।  ਉਸ ਨੂੰ ਬੀਤੀ ਦੇਰ ਰਾਤ ਪੀਤਮਪੁਰਾ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ। ਮਨਿੰਦਰ ਸਿੰਘ ਲਾਲ ਸਭਰਵਾਲ ਲਾਲ ਕਿਲ੍ਹੇ ਵਿਚ ਹਿੰਸਾ ਕਰਨ ਦੇ ਦੋਸ਼ ਵਿਚ ਅਤੇ ਪੁਲਿਸ ਕਰਮਚਾਰੀਆਂ 'ਤੇ ਹਿੰਸਾ ਦਾ ਇਲਜ਼ਾਮ ਹੈ। ਲਾਲ ਕਿਲ੍ਹੇ ਦੇ ਅੰਦਰ ਕਈ ਸੀਸੀਟੀਵੀ ਵੀਡਿਓਜ਼ ਵਿੱਚ ਵੇਖਿਆ ਗਿਆ ਸੀ ਕਿ ਉਸਦੇ ਹੱਥ ਵਿੱਚ ਤਲਵਾਰ ਅਤੇ ਲੋਹੇ ਦੀ ਡੰਡੇ ਨਾਲ ਹੰਗਾਮਾ ਕਰ ਰਿਹਾ ਸੀ।

 

 
Published by: Sukhwinder Singh
First published: February 17, 2021, 9:56 AM IST
ਹੋਰ ਪੜ੍ਹੋ
ਅਗਲੀ ਖ਼ਬਰ